ਹੀਰੋਡਾਟਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੀਰੋਡਾਟਸ
ਹੀਰੋਡਾਟਸ ਦੇ ਯੂਨਾਨੀ ਬੁੱਤ ਦੀ ਰੋਮਨ ਨਕਲ
ਜਨਮਅੰ.  484 ਈਪੂ
ਮੌਤਅੰ.  425 ਈਪੂ (ਉਮਰ ਲਗਭਗ 60)
ਪੇਸ਼ਾਇਤਿਹਾਸਕਾਰ
ਮਾਤਾ-ਪਿਤਾ
  • Lyxes (ਪਿਤਾ)
  • Dryotus (ਮਾਤਾ)

ਹੀਰੋਡਾਟਸ ਇੱਕ ਪ੍ਰਾਚੀਨ ਯੂਨਾਨੀ ਇਤਿਹਾਸਕਾਰ ਸੀ। ਉਸਨੂੰ ਇਤਿਹਾਸ ਦਾ ਪਿਤਾ ਮੰਨਿਆ ਜਾਂਦਾ ਹੈ।