ਸਮੱਗਰੀ 'ਤੇ ਜਾਓ

ਹੁਕਮ ਦੀ ਬੇਗੀ (ਕਹਾਣੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
"ਹੁਕਮ ਦੀ ਬੇਗੀ"
ਲੇਖਕ ਅਲੈਗਜ਼ੈਂਡਰ ਪੁਸ਼ਕਿਨ
ਮੂਲ ਸਿਰਲੇਖПиковая дама
ਭਾਸ਼ਾਰੂਸੀ
ਵੰਨਗੀਛੋਟਾ ਨਾਵਲ
ਪ੍ਰਕਾਸ਼ਨ ਮਿਤੀ1834
ਰਾਜਕੁਮਾਰੀ ਗਲਿਤਜ਼ਾਈਨ— ਨਾਇਕਾ ਦੀ ਪ੍ਰੋਟੋਟਾਈਪ

"ਹੁਕਮ ਦੀ ਬੇਗੀ" (ਰੂਸੀ: Пиковая дама; translit. Pikovaya dama) ਮਨੁੱਖੀ ਲਾਲਚ ਬਾਰੇ ਅਲੈਗਜ਼ੈਂਡਰ ਪੁਸ਼ਕਿਨ ਦੀ ਕਹਾਣੀ ਹੈ। ਪੁਸ਼ਕਿਨ ਨੇ ਇਹ 1833ਵਿੱਚ ਬੋਲਦੀਨੋ ਵਿੱਚ ਲਿਖੀ ਸੀ।[1] ਅਤੇ ਇਹ ਪਹਿਲੀ ਵਾਰ ਸਾਹਿਤਕ ਮੈਗਜੀਨ Biblioteka dlya chteniya ਵਿੱਚ ਮਾਰਚ 1834 ਵਿੱਚ ਛਪੀ ਸੀ।[2] ਇਸ ਦੀ ਨਾਇਕਾ ਕਾਊਂਟੈੱਸ ਦਾ ਪ੍ਰਾਰੂਪ ਰਾਜਕੁਮਾਰੀ ਨਤਾਲੀਆ ਪੇਤਰੋਵਨਾ ਗਲਿਤਜ਼ਾਈਨ (Princesse Moustache) ਹੈ।

ਹਵਾਲੇ

[ਸੋਧੋ]
  1. Binyon, Pushkin: A Biography, ਪੰ. 424।
  2. Binyon, Pushkin: A Biography, ਪੰ. 444.