ਹੁਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੁਣ
ਹੁਣ (ਸਤੰਬਰ-ਦਸੰਬਰ 2019) ਦਾ ਟਾਈਟਲ ਕਵਰ
ਮੁੱਖ ਸੰਪਾਦਕਸੁਸ਼ੀਲ ਦੁਸਾਂਝ
ਪਹਿਲੇ ਸੰਪਾਦਕਬਾਨੀ ਸੰਪਾਦਕ ਅਵਤਾਰ ਜੰਡਿਆਲਵੀ
ਸ਼੍ਰੇਣੀਆਂਸਾਹਿਤਕ ਅਤੇ ਸਮਾਜਿਕ ਮਸਲੇ
ਪ੍ਰਕਾਸ਼ਕਹੁਣ ਪ੍ਰਕਾਸ਼ਨ
ਪਹਿਲਾ ਅੰਕ2005
ਦੇਸ਼ਭਾਰਤ
ਅਧਾਰ-ਸਥਾਨਮੁਹਾਲੀ
ਭਾਸ਼ਾਪੰਜਾਬੀ, ਗੁਰਮੁਖੀ

ਹੁਣ ਪੰਜਾਬੀ ਦਾ ਸਾਹਿਤਕ ਰਸਾਲਾ ਹੈ। ਇਸ ਦੇ ਬਾਨੀ ਸੰਪਾਦਕ ਸਵਰਗਵਾਸੀ ਅਵਤਾਰ ਜੰਡਿਆਲਵੀ ਸਨ। ਇਹ ਰਸਾਲਾ 2005 ਵਿੱਚ ਸ਼ੁਰੂ ਕੀਤਾ ਸੀ। ਅੱਜਕੱਲ ਇਸ ਨੂੰ ਸੁਸ਼ੀਲ ਦੁਸਾਂਝ ਦੀ ਅਗਵਾਈ ਵਿੱਚ ਅਦਾਰਾ ਹੁਣ ਇਸਨੂੰ ਚਲਾ ਰਿਹਾ ਹੈ।

ਗੈਲਰੀ[ਸੋਧੋ]

ਸਾਹਿਤਕ ਮੈਗਜ਼ੀਨ 'ਹੁਣ 'ਦੇ ਬਾਨੀ ਸੰਪਾਦਕ ਅਵਤਾਰ ਜੰਡਿਆਲਵੀ ਯਾਦਗਾਰੀ ਪੁਰਸਕਾਰ ਸਮਾਰੋਹ 29 ਸਤੰਬਰ 2019

[1]

ਹਵਾਲੇ[ਸੋਧੋ]