ਹੁਮਾਯੂੰ ਇਕਬਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਰਮੋਦ ਚਰਿੱਤਰ ਦਾ ਸਿਰਜਣਹਾਰ

ਹੁਮਾਯੂੰ ਇਕਬਾਲ (ਉਰਦੂ ہمایوں اقبال ایچ اقبال) ਇੱਕ ਪਾਕਿਸਤਾਨੀ ਨਾਵਲਕਾਰ ਅਤੇ ਕਵੀ ਹੈ। ਉਸਦਾ ਜਨਮ 6 ਜੁਲਾਈ 1941 ਨੂੰ ਰਾਮਪੁਰ ਵਿੱਚ ਹੋਇਆ ਸੀ ਅਤੇ ਵਰਤਮਾਨ ਵਿੱਚ ਕਰਾਚੀ, ਪਾਕਿਸਤਾਨ ਵਿੱਚ ਰਹਿੰਦਾ ਹੈ।[1]

ਇਬਨ-ਏ-ਸਫੀ ਤੋਂ ਬਾਅਦ, ਇਕਬਾਲ ਨੇ ਅਗਸਤ 1965 ਵਿੱਚ ਆਪਣੀ ਖੁਦ ਦੀ ਜਾਸੂਸੀ ਲੜੀਪਰਮੋਦ ਸੀਰੀਜ਼ ਜਾਂ "ਮੇਜਰ ਪਰਮੋਦ ਸੀਰੀਜ਼" ਬਣਾਈ। ਉਸਦੇ ਪਾਤਰ, ਮੇਜਰ ਪਰਮੋਦ ਅਤੇ ਕਰਨਲ ਡੀ ਉਰਦੂ ਵਿੱਚ ਮਸ਼ਹੂਰ ਜਾਸੂਸ ਹਨ।[ਹਵਾਲਾ ਲੋੜੀਂਦਾ]

ਉਸ ਦੀਆਂ ਹੋਰ ਪ੍ਰਸਿੱਧ ਪੁਸਤਕਾਂ:

  • ਮੁਸਤਕਬਿਲ ਸ਼ਨਾਸ
  • ਜਾਨਬਾਜ਼
  • ਛਲਾਵਾ

ਹਵਾਲੇ[ਸੋਧੋ]

  1. "Daily Express News Story".