ਹੁਲਦਰਿਚ ਜ਼ਵਿੰਗਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹੁਲਦਰਿਚ ਜ਼ਵਿੰਗਲੀ
Ulrich-Zwingli-1.jpg
ਹੈਨਜ਼ ਐਸਪਰ ਦੁਆਰਾ ਜ਼ਵਿੰਗਲੀ ਦੀ 1531 ਵਿੱਚ ਬਣਾਈ ਇੱਕ ਤਸਵੀਰ
ਜਨਮ 1 ਜਨਵਰੀ 1484(1484-01-01)
ਮੌਤ 11 ਅਕਤੂਬਰ 1531(1531-10-11) (ਉਮਰ 47)
ਪੇਸ਼ਾ ਧਰਮ ਉਪਦੇਸ਼ਕ, ਧਰਮ ਸ਼ਾਸਤਰੀ
ਧਰਮ ਸੰਬੰਧੀ ਕੰਮ

ਹੁਲਦਰਿਚ ਜ਼ਵਿੰਗਲੀ (1 ਜਨਵਰੀ 1484 - 11 ਅਕਤੂਬਰ 1531) ਸਵਿਟਜ਼ਰਲੈਂਡ ਦੀ ਧਾਰਮਿਕ ਕ੍ਰਾਂਤੀ ਦਾ ਲੀਡਰ ਸੀ।

1518 ਵਿੱਚ ਜ਼ਵਿੰਗਲੀ ਜ਼ੁਰਿਕ ਦੇ ਗਰਾਸਮੁੰਸਟਰ ਗਿਰਜਾਘਰ ਦਾ ਧਰਮ ਉਪਦੇਸ਼ਕ ਬਣ ਗਿਆ ਅਤੇ ਕੈਥੋਲਿਕ ਚਰਚ ਵਿੱਚ ਸੁਧਾਰ ਲਿਆਉਣ ਬਾਰੇ ਆਪਣੇ ਉਪਦੇਸ਼ ਦੇਣ ਲੱਗਿਆ। 1522 ਵਿਚ ਉਸ ਨੇ ਆਪਣੇ ਪਹਿਲੇ ਜਨਤਕ ਵਿਵਾਦ ਵਿਚ, ਲੈਂਟ ਦੇ ਦੌਰਾਨ ਵਰਤ ਦੇ ਰਵਾਜ ਤੇ ਹਮਲਾ ਕਰ ਦਿੱਤਾ। ਆਪਣੇ ਸਾਹਿੱਤ ਵਿਚ ਉਸ ਨੇ, ਧਾਰਮਿਕ ਪ੍ਰਬੰਧ ਵਿਚ ਭ੍ਰਿਸ਼ਟਾਚਾਰ ਨੋਟ ਕੀਤਾ, ਪਾਦਰੀ ਵਰਗ ਵਿੱਚ ਵਿਆਹ ਨੂੰ ਉਤਸਾਹਿਤ ਕੀਤਾ, ਅਤੇ ਪੂਜਾ ਦੇ ਸਥਾਨ ਵਿੱਚ ਮੂਰਤਾਂ ਦੀ ਵਰਤੋ ਤੇ ਹਮਲਾ ਕੀਤਾ।