ਸਮੱਗਰੀ 'ਤੇ ਜਾਓ

ਹੁੰਡੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹੁੰਡੀ ਕੀ ਹੈ ਚੈੱਕ ਵਰਗਾ ਇੱਕ ਲਿਖਤੀ ਪੱਤਰ ਹੁੰਦਾ ਹੈ। ਸੁਰੱਖਿਅਤ ਪੂੰਜੀ ਹਵਾਲੇ ਦੀ ਪ੍ਰਨਾਲੀ ਯਕੀਨੀ ਬਣਾਉਣ ਲਈ ਭਾਰਤ ਦੇ ਵਪਾਰੀਆਂ ਨੇ 'ਹੁੰਡੀ' ਦੀ ਖੋਜ ਕੀਤੀ ਸੀ ਜੋ ਅਜੋਕੇ ਸਮੇਂ ਵਿੱਚ ਟ੍ਰੈਵਲਰਜ਼ ਚੈੱਕ ਵਜੋਂ ਪ੍ਰਚੱਲਤ ਹੈ।