ਹੇਮਾਬੇਨ ਆਚਾਰੀਆ
ਦਿੱਖ
ਹੇਮਾਬੇਨ ਆਚਾਰੀਆ ਭਾਰਤੀ ਜਨਤਾ ਪਾਰਟੀ ਦੀ ਆਗੂ ਹੈ। ਉਹ 1975 ਤੋਂ 1980 ਤੱਕ ਗੁਜਰਾਤ ਸਰਕਾਰ ਵਿੱਚ ਸਿਹਤ ਮੰਤਰੀ ਰਹੀ। ਉਸ ਨੇ ਗੁਜਰਾਤ ਵਿਧਾਨ ਸਭਾ ਵਿੱਚ ਜੂਨਾਗਡ਼੍ਹ (ਵਿਧਾਨ ਸਭਾ ਹਲਕੇ) ਦੀ ਨੁਮਾਇੰਦਗੀ ਕੀਤੀ।[1]