ਹੇਰਨਾਨ ਕੋਰਤੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੇਰਨਾਨ ਕੋਰਤੇਸ
Retrato de Hernán Cortés.jpg
ਹੇਰਨਾਨ ਕੋਰਤੇਸ
ਜਨਮਹੇਰਨਾਨ ਕੋਰਤੇਸ ਦੇ ਮੋਨਰੋ ਈ ਪਿਜ਼ਾਰੋ
1485
Medellín, Castile
ਮੌਤ2 ਦਸੰਬਰ 1547
Castilleja de la Cuesta, Castile
ਰਾਸ਼ਟਰੀਅਤਾCastilian
ਹੋਰ ਨਾਂਮਹੇਮਾਂਡੋ ਕੋਰਤੇਸ
ਪੇਸ਼ਾਲੜਾਈਆਂ ਲੜਨਾ
ਪ੍ਰਸਿੱਧੀ Spanish conquest of the Aztec Empire
ਬੱਚੇDon Martín Cortés, 2nd Marquis of the Valley of Oaxaca
Doña Maria Cortés
Doña Catalina Cortés
Doña Juana Cortės
Martín Cortés (son of doña Marina)
ਦਸਤਖ਼ਤ
Hernan Cortes Signature.svg

ਹੇਰਨਾਨ ਕੋਰਤੇਸ ਦੇ ਮੋਨਰੋ ਈ ਪਿਜ਼ਾਰੋ] (ਸਪੇਨੀ ਉਚਾਰਨ: [erˈnaŋ korˈtes ðe monˈroj i piˈθaro]; 1485 – 2 ਦਸੰਬਰ 1547) ਇੱਕ ਸਪੇਨੀ ਵਿਜੇਤਾ ਸੀ। ਉਸਨੇ ਉਸ ਮੁਹਿੰਮ ਦੀ ਅਗਵਾਈ ਕੀਤੀ ਜਿਹੜੀ ਆਜ਼ਤੇਕ ਸਾਮਰਾਜ ਦੇ ਪਤਨ ਦਾ ਕਾਰਨ ਬਣੀ ਅਤੇ ਮੁੱਖ ਮੈਕਸੀਕੋ ਦੇ ਵੱਡੇ ਹਿੱਸੇ ਸ਼ੁਰੂ 16ਵੀਂ ਸਦੀ ਵਿੱਚ ਕਾਸਤੀਲ ਦੇ ਰਾਜੇ ਦੇ ਰਾਜ ਅਧੀਨ ਆ ਗਏ। ਕੋਰਤੇਸ ਸਪੇਨੀ ਬਸਤੀਵਾਦੀਆ ਦੀ ਉਸ ਪੀੜ੍ਹੀ ਦਾ ਹਿੱਸਾ ਸੀ ਜਿਸਨੇ ਅਮਰੀਕੀ ਖੇਤਰਾਂ ਦੀ ਸਪੇਨੀ ਕੋਲੋਨਾਈਜੇਸ਼ਨ ਦੇ ਪਹਿਲੇ ਫੇਜ਼ ਨੂੰ ਸ਼ੁਰੂ ਕੀਤਾ।