ਹੇਲੇਨ ਮੇਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹੈਲਨ ਮੈਰੀ ਇਨੋਸੇਂਟ (14 ਮਾਰਚ, 1977 ਨੂੰ ਕੇਰਲਾ ਵਿੱਚ ਜਨਮ ਹੋਇਆ) ਭਾਰਤ ਦੇ ਇੱਕ ਫੀਲਡ ਹਾਕੀ ਟੀਮ ਵਿੱਚ ਗੋਲਕੀਪਰ ਹੈ, ਜਿਸਨੇ ਜਰਮਨੀ ਦੇ ਖਿਲਾਫ ਟੈਸਟ ਸੀਰੀਜ਼ ਵਿੱਚ 1992 ਵਿੱਚ ਆਪਣੇ ਖੇਡ ਕਰੀਅਰ ਦੀ ਸ਼ੁਰੂਆਤ ਕੀਤੀ। 2003 ਵਿਚ, ਉਸ ਨੇ ਹੈਦਰਾਬਾਦ ਵਿਚ ਅਫਰੋ-ਏਸ਼ੀਆਈ ਖੇਡਾਂ ਵਿਚ ਭਾਰਤ ਲਈ ਖਿਤਾਬ ਜਿੱਤਣ ਲਈ ਫਾਈਨਲ ਟਾਈ ਬ੍ਰੇਕਰ ਵਿਚ ਦੋ ਪੈਨਲਟੀ ਸਟ੍ਰੋਕ ਸੰਭਾਲੇ। ਉਸਨੂੰ ਅਰਜੁਨ ਪੁਰਸਕਾਰ ਮੀਲੀਆ।[1]

ਅੰਤਰਰਾਸ਼ਟਰੀ ਸੀਨੀਅਰ ਟੂਰਨਾਮੈਂਟ[ਸੋਧੋ]

 • 1996 – ਇੰਦਰਾ ਗਾਂਧੀ ਸੁਨਹਿਰੀ ਕੱਪ, ਨਵੀਂ ਦਿੱਲੀ
 • 1997 – ਵਿਸ਼ਵ ਕੱਪ ਕੁਆਲੀਫਾਇਰ, ਹਰਾਰੇ (ਚੌਥੀਵਾਰ)
 • 1998 – ਵਿਸ਼ਵ ਕੱਪ, ਯੂਟ੍ਰੇਕਟ(12th)
 • 1998 – ਰਾਸ਼ਟਰਮੰਡਲ ਖੇਡਾਂ, ਕੁਆਲਾਲੰਪੁਰ (4th)
 • 1998 – ਏਸ਼ੀਅਨ ਗੇਮਜ਼, ਬੈਂਕਾਕ (2nd)
 • 1999 –ਏਸ਼ੀਆ ਕੱਪ, ਨਵੀਂ ਦਿੱਲੀ (2nd)
 • 2000 – ਓਲੰਪਿਕ ਕੁਆਲੀਫਾਇਰ, ਮਿਲਟਨ ਕੇਨੇਸ (10th)
 • 2001 – ਵਿਸ਼ਵ ਕੱਪ ਕੁਆਲੀਫਾਇਰ, ਐਮੀਨਜ਼ / ਅਬੇਵੀਵਿਲ (7th)
 • 2002 –  ਚੈਂਪੀਅਨਜ਼ ਚੈਲੇਜ, ਜੋਹਨਸਬਰਗ (3rd)
 • 2002 – ਰਾਸ਼ਟਰਮੰਡਲ ਖੇਡਾਂ, ਮੈਨਚੈਸਟਰ (1st)
 • 2002 – ਏਸ਼ੀਆਈ ਗੇਮਸ, ਬੁਸਾਨ (4th)
 • 2003 – ਅਫਰੋ-ਏਸ਼ੀਅਨ ਗੇਮਜ਼, ਹੈਦਰਾਬਾਦ (1st)
 • 2004 –  ਏਸ਼ੀਆ ਕੱਪ, ਨਵੀਂ ਦਿੱਲੀ (1st)
 • 2006 –  ਰਾਸ਼ਟਰਮੰਡਲ ਖੇਡਾਂ, ਮੇਲਬੋਰਨ (2nd)
 • 2006 – ਵਿਸ਼ਵ ਕੱਪ, ਮੈਡ੍ਰਿਡ (11th)

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]