ਹੈਕਸਾਮਿਥਾਇਲੀਨਡਾਇਅਮਾਈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹੈਕਸਾਮਿਥਾਇਲੀਨਡਾਇਅਮਾਈਨ ਇੱਕ ਕਾਰਬਨਿਕ ਯੋਗਿਕ ਹੈ ਜਿਸ ਦਾ ਫਾਰਮੂਲਾ H2N(CH2)6NH2 ਹੈ। ਅਣੂ ਇੱਕ ਡਾਇਅਮੀਨ ਹੈ, ਜਿਸ ਦੇ ਵਿੱਚ ਇੱਕ ਹਾਈਡ੍ਰੋਕਾਰਬਨ ਸਿਲਸਲਾ ਹੈ ਅਤੇ ਅੰਤ ਵਿੱਚ ਦੋ ਅਮਾਈਨ ਫੰਕਸ਼ਨਲ ਗਰੁੱਪ ਹਨ। ਇਸ ਯੋਗਿਕ ਦਾ ਕਰੀਬ ੧੦ ਬਿਲਿਇਅਨ ਕੀਲੋਗ੍ਰਾਮ ਦਾ ਸਲਾਨਾ ਉਤਪਾਦ ਹੈ।[1]

ਰਸਾਇਣਿਕ ਨਾਂਅ[ਸੋਧੋ]

IUPACਨਾਂਅ = Hexane-1,6-diamine
ਹੋਰ ਨਾਂਅ = 1,6-diaminohexane, 1,6-hexanediamine
ਫਾਰਮੂਲਾ = C6H16N2

ਵਿਸ਼ੇਸ਼ਤਾਵਾਂ[ਸੋਧੋ]

ਮੋਲਰ ਭਾਰ = 116.21 g/mol
ਦਿੱਖ = ਚਿੱਟਾ ਠੋਸ ਜਾਂ ਪਾਊਡਰ
ਘਣਤਾ = 0.84 g/cm3
ਪਿਘਲਣ ਦਰਜਾ = 42
ਉਬਾਲ ਦਰਜਾ = 205
ਘੁਲਣਸ਼ੀਲਤਾ = 960 g/100 mL
pKa = 10.0, 11.1
ਬਲਣ ਦਰਜਾ = 93 °C (102 °C ਜੇਕਰ 90% ਜਲਮਈ ਘੋਲ ਹੋਵੇ)

ਸੰਸ਼ਲੇਸ਼ਣ[ਸੋਧੋ]

ਇਹ ਸਭ ਤੋਂ ਪਹਿਲਾਂ ਥਿਓਡੋਰ ਕਰਟੀਅਸ ਨੇ ਤਿਆਰ ਕੀਤਾ।[2] ਅੱਜਕੱਲ੍ਹ ਇਹ ਅਡੀਪੋਨਾਈਟ੍ਰਾਈਲ ਤੋਂ ਬਣਾਇਆ ਜਾਂਦਾ ਹੈ।:

NC(CH2)4CN + 4 H2 → H2N(CH2)6NH2

[1]

ਹਵਾਲੇ[ਸੋਧੋ]

  1. 1.0 1.1 Robert A. Smiley "Hexamethylenediamine" in Ullmann's Encyclopedia of Industrial Chemistry, Wiley-VCH, Weinheim, 2005. ਫਰਮਾ:DOI
  2. T. Curtius et al. J. Prakt. Chem., 1900, volume 62, p. 189.