ਸਮੱਗਰੀ 'ਤੇ ਜਾਓ

ਹੈਡਫ਼ੋਨਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੈਡਫ਼ੋਨਸ

ਹੈਡਫ਼ੋਨਸ ਛੋਟੇ ਲਾਊਡ ਸਪੀਕਰਾਂ ਦੇ ਜੋੜੇ ਨੂੰ ਕਹਿੰਦੇ ਹਨ ਜੋ ਕਿ ਇਸ ਤਰਾਂ ਬਣੇ ਹੁੰਦੇ ਹਨ ਕਿ ਇਨਸਾਨ ਉਸਨੂੰ ਵਰਤਣ ਵਹਿਲੇ ਆਪਣੇ ਕੰਨਾਂ ਕੋਲ ਰਖਦਾ ਹੈ। ਇਹਨਾਂ ਵਿੱਚ ਅਹਿਜੇ ਯੰਤਰ ਲੱਗੇ ਹੁੰਦੇ ਹਨ ਜੋ ਕਿ ਬਿਜਲੀ ਦੁਆਰਾ ਪੈਦਾ ਕੀਤੇ ਗਏ ਸੰਦੇਸ਼ਾਂ ਨੂੰ ਧੁਨੀ ਵਿੱਚ ਬਦਲ ਕੇ ਇਨਸਾਨ ਦੇ ਕੰਨਾਂ ਤੱਕ ਪਹੁੰਚਾਉਂਦਾ ਹੈ। ਹੈਡਫ਼ੋਨਸ ਨੂੰ ਈਅਰਫ਼ੋਨਸ ਵੀ ਕਿਹਾ ਜਾਂਦਾ ਹੈ।