ਹੈਤੀ ਇਨਕ਼ਲਾਬ
Jump to navigation
Jump to search
ਹੈਤੀ ਇਨਕ਼ਲਾਬ | |||||||||
---|---|---|---|---|---|---|---|---|---|
the French Revolutionary Wars and the Atlantic Revolutions ਦਾ ਹਿੱਸਾ | |||||||||
![]() ਸੇਨ ਦੋਮਿੰਗ ਵਿੱਚ ਲੜਾਈ, ਜੇਨੁਰੀ ਸਚੋਦੋਲਸਕੀ ਦੁਆਰਾ ਬਣਾਈ ਤਸਵੀਰ depicting a struggle between Polish troops in French service and the Haitian rebels |
|||||||||
|
|||||||||
ਲੜਾਕੇ | |||||||||
![]() ![]() ![]() ![]() | ![]() ![]() |
||||||||
ਫ਼ੌਜਦਾਰ ਅਤੇ ਆਗੂ | |||||||||
![]() ![]() ![]() ![]() ![]() | ![]() ![]() ![]() |
||||||||
ਤਾਕਤ | |||||||||
Regular army: 55,000, Volunteers: <100,000 | Regular army: 60,000, 86 warships and frigates British forces: 31,000 |
||||||||
ਮੌਤਾਂ ਅਤੇ ਨੁਕਸਾਨ | |||||||||
Military deaths: unknown Civilian deaths: 100,000[ਹਵਾਲਾ ਲੋੜੀਂਦਾ] | Military deaths: 37,000 combat deaths 20,000 yellow fever deaths Civilian deaths: ~25,000 British dead: 23,000 |
ਹੈਤੀ ਇਨਕ਼ਲਾਬ (1791–1804) ਫ਼ਰਾਂਸ ਦੀ ਕਲੋਨੀ ਸੇਨ ਦੋਮਿੰਗ ਵਿੱਚ ਗੁਲਾਮਾਂ ਦੁਆਰਾ ਕੀਤਾ ਗਿਆ ਵਿਦਰੋਹ ਸੀ। ਜਿਸ ਵਿੱਚ ਗੁਲਾਮੀ ਪ੍ਰਥਾ ਦਾ ਅੰਤ ਕਰਕੇ ਇੱਕ ਨਵੇਂ ਰਾਜ ਹੈਤੀ ਗਣਤੰਤਰ ਦੀ ਸਥਾਪਨਾ ਕੀਤੀ ਗਈ। ਇਹ ਇਨਕ਼ਲਾਬ ਅਫਰੀਕਨ ਗੁਲਾਮਾਂ ਦੁਆਰਾ ਅਗਸਤ 1791 ਵਿੱਚ ਸ਼ੁਰੂ ਕੀਤਾ ਗਿਆ ਜਿਹੜਾ ਕਿ ਨਵੰਬਰ 1803 ਵਿੱਚ ਵਰਤੀਏਰ ਦੀ ਲੜਾਈ ਵਿੱਚ ਫ਼ਰਾਂਸ ਦੀ ਹਾਰ ਨਾਲ ਸਮਾਪਤ ਹੋਇਆ। ਇਸ ਤਰਾਂ ਹੈਤੀ 1 ਜਨਵਰੀ 1804 ਨੂੰ ਸੁਤੰਤਰ ਦੇਸ਼ ਬਣ ਗਿਆ।[1]