ਹੈਨਰੀ ਫ਼ੀਲਡਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹੈਨਰੀ ਫ਼ੀਲਡਿੰਗ
Henry Fielding.png
ਜਨਮ 22 ਅਪਰੈਲ 1707
ਸ਼ਾਰਫ਼ਾਮ, ਗਲੈਸਟਨਬਰੀ, ਸੋਮਰਸੈਟ, ਇੰਗਲੈਂਡ
ਮੌਤ 8 ਅਕਤੂਬਰ 1754 (ਉਮਰ 47 ਸਾਲ)
ਲਿਸਬਨ, ਕਿੰਗਡਮ ਆਫ਼ ਪੁਰਤਗਾਲ
ਰਾਸ਼ਟਰੀਅਤਾ ਅੰਗਰੇਜ਼ੀ
ਪੇਸ਼ਾ ਨਾਵਲਕਾਰ, ਨਾਟਕਕਾਰ
ਲਹਿਰ ਪ੍ਰਬੁਧਤਾ
ਸੰਬੰਧੀ ਸਾਰਾ ਬੈਨਰਜੀ (1900ਵਿਆਂ ਦੀ ਲੇਖਕ)

ਹੈਨਰੀ ਫ਼ੀਲਡਿੰਗ (22 ਅਪਰੈਲ 1707 – 8 ਅਕਤੂਬਰ 1754) ਅੰਗਰੇਜ਼ੀ ਨਾਵਲਕਾਰ ਅਤੇ ਨਾਟਕਕਾਰ ਸੀ। ਉਹ ਆਪਣੇ ਭਰਪੂਰ ਹਾਸਰਸ ਅਤੇ ਵਿਅੰਗ ਦੀ ਮੁਹਾਰਤ ਲਈ ਮਸ਼ਹੂਰ ਸੀ ਅਤੇ ਅੰਗਰੇਜ਼ੀ ਵਿੱਚ ਲਿਖੀ ਵਾਰਤਕ ਵਿੱਚ ਨਾਵਲ ਕਹਾਉਂਦੀ ਪਹਿਲੀ ਰਚਨਾ, ਟੌਮ ਜੋਨਜ਼ ਦਾ ਲੇਖਕ ਸੀ।

ਸਾਹਿਤਕ ਪ੍ਰਾਪਤੀਆਂ ਦੇ ਇਲਾਵਾ, ਕਾਨੂੰਨ ਲਾਗੂ ਕਰਨ ਦੇ ਇਤਹਾਸ ਵਿੱਚ ਵੀ ਉਸਦਾ ਵਿਸ਼ੇਸ਼ ਜਿਕਰ ਹੈ, ਕਿਉਂਕਿ ਉਸਨੇ ਆਪਣੇ (ਭਰਾ ਜਾਹਨ ਨਾਲ ਮਿਲਕੇ) ਮੈਜਿਸਟਰੇਟ ਵਜੋਂ ਆਪਣੇ ਅਧਿਕਾਰ ਵਰਤਦੇ ਹੋਏ, 'ਬੋ ਸਟਰੀਟ ਰਨਰਜ' (Bow Street Runners) ਦੀ ਨੀਂਹ ਰੱਖੀ ਸੀ, ਜਿਸਨੂੰ ਕੁਝ ਲੋਕ ਲੰਦਨ ਦਾ ਪਹਿਲਾ ਪੁਲਸ ਬਲ ਕਹਿੰਦੇ ਹਨ। ਉਹਦੀ ਛੋਟੀ ਭੈਣ, ਸਾਰਾ, ਵੀ ਇੱਕ ਕਾਮਯਾਬ ਲੇਖਿਕਾ ਬਣੀ।[1]

ਹਵਾਲੇ[ਸੋਧੋ]

  1. "Henry Fielding (1707–1754)". The Literary Encyclopedia. Retrieved 2009-09-09.