ਸਮੱਗਰੀ 'ਤੇ ਜਾਓ

ਹੈਨਰੀ ਫ਼ੀਲਡਿੰਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਹੈਨਰੀ ਫੀਲਡਿੰਗ ਤੋਂ ਮੋੜਿਆ ਗਿਆ)
ਹੈਨਰੀ ਫ਼ੀਲਡਿੰਗ
ਜਨਮ22 ਅਪਰੈਲ 1707
ਮੌਤ8 ਅਕਤੂਬਰ 1754 (ਉਮਰ 47 ਸਾਲ)
ਰਾਸ਼ਟਰੀਅਤਾਅੰਗਰੇਜ਼ੀ
ਪੇਸ਼ਾਨਾਵਲਕਾਰ, ਨਾਟਕਕਾਰ
ਲਹਿਰਪ੍ਰਬੁਧਤਾ
ਰਿਸ਼ਤੇਦਾਰਸਾਰਾ ਬੈਨਰਜੀ (1900ਵਿਆਂ ਦੀ ਲੇਖਕ)

ਹੈਨਰੀ ਫ਼ੀਲਡਿੰਗ (22 ਅਪਰੈਲ 1707 – 8 ਅਕਤੂਬਰ 1754) ਅੰਗਰੇਜ਼ੀ ਨਾਵਲਕਾਰ ਅਤੇ ਨਾਟਕਕਾਰ ਸੀ। ਉਹ ਆਪਣੇ ਭਰਪੂਰ ਹਾਸਰਸ ਅਤੇ ਵਿਅੰਗ ਦੀ ਮੁਹਾਰਤ ਲਈ ਮਸ਼ਹੂਰ ਸੀ। ਉਹ ਅੰਗਰੇਜ਼ੀ ਵਿੱਚ ਨਾਵਲ ਕਹਾਉਂਦੀ ਪਹਿਲੀ ਰਚਨਾ, ਟੌਮ ਜੋਨਜ਼ ਦਾ ਲੇਖਕ ਸੀ।

ਸਾਹਿਤਕ ਪ੍ਰਾਪਤੀਆਂ ਦੇ ਇਲਾਵਾ, ਕਾਨੂੰਨ ਲਾਗੂ ਕਰਨ ਦੇ ਇਤਹਾਸ ਵਿੱਚ ਵੀ ਉਸ ਦਾ ਵਿਸ਼ੇਸ਼ ਜਿਕਰ ਹੈ, ਕਿਉਂਕਿ ਉਸਨੇ ਆਪਣੇ (ਭਰਾ ਜਾਹਨ ਨਾਲ ਮਿਲ ਕੇ) ਮੈਜਿਸਟਰੇਟ ਵਜੋਂ ਆਪਣੇ ਅਧਿਕਾਰ ਵਰਤਦੇ ਹੋਏ, 'ਬੋ ਸਟਰੀਟ ਰਨਰਜ' (Bow Street Runners) ਦੀ ਨੀਂਹ ਰੱਖੀ ਸੀ, ਜਿਸ ਨੂੰ ਕੁਝ ਲੋਕ ਲੰਦਨ ਦਾ ਪਹਿਲਾ ਪੁਲਸ ਬਲ ਕਹਿੰਦੇ ਹਨ। ਉਹਦੀ ਛੋਟੀ ਭੈਣ, ਸਾਰਾ, ਵੀ ਇੱਕ ਕਾਮਯਾਬ ਲੇਖਿਕਾ ਬਣੀ।[1]

ਹਵਾਲੇ

[ਸੋਧੋ]
  1. "Henry Fielding (1707–1754)". The Literary Encyclopedia. Retrieved 2009-09-09.