ਹੈਨਰੀ ਸਮਿਥ ਹੋਲਡਣ CBE FRSE FLS (30 ਨਵੰਬਰ 1887 – 16 ਮਈ 1963) ਇੱਕ ਬ੍ਰਿਟਿਸ਼ ਬਨਸਪਤੀ ਵਿਗਿਆਨੀ ਸੀ। ਫੋਰੈਂਸਿਕ ਵਿੱਚ ਮੁਹਾਰਤ ਹਾਸਲ ਕਰਕੇ, ਉਹ 1946 ਵਿਚ ਨਿਊ ਸਕਾਟਲੈਂਡ ਯਾਰਡ ਵਿੱਚ ਪ੍ਰਯੋਗਸ਼ਾਲਾਵਾਂ ਦਾ ਡਾਇਰੈਕਟਰ ਬਣਿਆ।