ਸਮੱਗਰੀ 'ਤੇ ਜਾਓ

ਹੈਪਾਟਾਈਟਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੈਪਾਟਾਈਟਸ
ਵਰਗੀਕਰਨ ਅਤੇ ਬਾਹਰਲੇ ਸਰੋਤ
ਅਲਕੋਹਲਿਕ ਜਿਗਰ ਰੋਗ
ਆਈ.ਸੀ.ਡੀ. (ICD)-10K75.9
ਆਈ.ਸੀ.ਡੀ. (ICD)-9573.3
ਰੋਗ ਡੇਟਾਬੇਸ (DiseasesDB)20061
ਮੈੱਡਲਾਈਨ ਪਲੱਸ (MedlinePlus)001154
MeSHD006505

ਹੈਪਾਟਾਈਟਸ ਜਿਗਰ ਦੀ ਇੱਕ ਅਜਿਹੀ ਬਿਮਾਰੀ ਦਾ ਨਾਮ ਹੈ, ਜੋ ਵਾਇਰਸ ਕਾਰਨ ਫੈਲਦੀ ਹੈ। ਨਾਮ ਯੂਨਾਨੀ ਤੋਂ ਹੈ - ਹੈਪਾ(ἧπαρ), ਜਿਸ ਦਾ ਮੂਲ ਹਪਾਟ'- (ἡπατ-) ਹੈ, ਇਸਦਾ ਅਰਥ ਜਿਗਰ ਦੀ , ਅਤੇ ਪਿਛੇਤਰ -ਇਟਿਸ, ਦਾ ਅਰਥ ਹੈ "ਸੂਜ਼ਨ" ਜਾਂ ਸੋਜ਼ਸ਼ ਤੇ ਜਲਨ(ਅੰਦਾਜ਼ਨ 1727).[1] ਇਹ ਰੋਗ ਆਪਣੇ ਆਪ ਠੀਕ ਵੀ ਹੋ ਸਕਦਾ ਹੈ ਜਾਂ ਵਧਕੇ ਜਾਨਲੇਵਾ ਵੀ ਹੋ ਸਕਦਾ ਹੈ।

ਹਵਾਲੇ[ਸੋਧੋ]

  1. "Online Etymology Dictionary". Etymon line.com. Retrieved 2012-08-26.