ਹੈਪੀ ਸਲਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹੈਪੀ ਸਲਮਾ ਜਾਂ ਜੇਰੋ ਹੈਪੀ ਸਲਮਾ ਵਨਾਸਾਰੀ (ਜਨਮ ਹੈਪੀ ਸਲਮਾ; 4 ਜਨਵਰੀ 1980) ਇੱਕ ਇੰਡੋਨੇਸ਼ੀਆਈ ਅਦਾਕਾਰਾ, ਮਾਡਲ ਅਤੇ ਲੇਖਿਕਾ ਹੈ। ਉਹ ਅਸਲ ਵਿੱਚ ਇੱਕ ਮਾਡਲ ਦੇ ਤੌਰ 'ਤੇ ਕੰਮ ਕਰਦੀ ਸੀ, ਉਸਨੇ 2005 ਦੇ ਗੀ ਵਿੱਚ ਕੰਮ ਕਰਨ ਤੋਂ ਬਾਅਦ ਵਿੱਚ ਟੈਲੀਵੀਜ਼ਨ ਅਤੇ ਰੇਡੀਓ ਵਿੱਚ ਕੰਮ ਕੀਤਾ। ਉਸਨੇ 2010 ਵਿੱਚ ਊਬੂਦ ਦੇ ਰਾਜਕੁਮਾਰ ਟਜੋਕੋਰਡਾ ਬਾਗਸ ਦਵੀ ਸਾਂਤਨਾ ਕਿਰਤੀਸਾ ਨਾਲ ਵਿਆਹ ਕਰਵਾਇਆ। ਅਗਲੇ ਸਾਲ ਉਸ ਨੂੰ 7 ਹਟੀ 7 ਕੰਟਿਆਂ 7 ਵਨੀਤਾ (ਸੱਤ ਦਿਲ, ਸੱਤ ਪਿਆਰ, ਸੱਤ ਔਰਤਾਂ) ਵਿੱਚ ਇੱਕ ਵੇਸਵਾ ਵਜੋਂ ਉਸਦੀ ਭੂਮਿਕਾ ਲਈ ਇੰਡੋਨੇਸ਼ੀਆਈ ਮੂਵੀ ਅਵਾਰਡ ਵਿੱਚ ਵਧੀਆ ਸਹਾਇਕ ਅਦਾਕਾਰਾ ਵਜੋਂ ਚੁਣਿਆ ਗਿਆ ਸੀ।[1]

ਹਵਾਲੇ[ਸੋਧੋ]