ਸਮੱਗਰੀ 'ਤੇ ਜਾਓ

ਹੈ ਕਿਸਨੂੰ ਮੌਤ ਦਾ ਸੱਦਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹੈ ਕਿਸਨੂੰ ਮੌਤ ਦਾ ਸੱਦਾ
ਤਸਵੀਰ:Ernest Hemingway For Whom TheBellTolls.jpg
ਪਹਿਲੀ ਐਡੀਸ਼ਨ
ਲੇਖਕਅਰਨੈਸਟ ਹੈਮਿੰਗਵੇ
ਦੇਸ਼ਸੰਯੁਕਤ ਰਾਜ ਅਮਰੀਕਾ
ਭਾਸ਼ਾਅੰਗ੍ਰੇਜ਼ੀ
ਵਿਧਾਜੰਗੀ ਨਾਵਲ
ਪ੍ਰਕਾਸ਼ਕCharles Scribner's Sons
ਪ੍ਰਕਾਸ਼ਨ ਦੀ ਮਿਤੀ
21 October 1940

ਹੈ ਕਿਸਨੂੰ ਮੌਤ ਦਾ ਸੱਦਾ ਅਰਨੈਸਟ ਹੈਮਿੰਗਵੇ ਦੇ ਮਸ਼ਹੂਰ ਨਾਵਲ " For whom the bell tolls" ਦਾ ਪੰਜਾਬੀ ਅਨੁਵਾਦ ਹੈ। ਸਪੇਨ ਦੀ ਘਰੇਲੂ ਜੰਗ ਦੀ ਪਿਠਭੂਮੀ ਬਾਰੇ ਲਿਖਿਆ ਇਹ ਨਾਵਲ ਸੰਨ ੧੯੪੦ ਵਿੱਚ ਪ੍ਰਕਾਸ਼ਿਤ ਹੋਇਆ ਸੀ। ਹੈਮਿੰਗਵੇ ਨੇ ਆਪਣੇ ਇਸ ਨਾਵਲ ਦਾ ਨਾਂ ਰਹਸਵਾਦੀ ਕਵੀ ਜਾਨ ਡੰਨ ਦੀ ਸੇਹਤ, ਦਰਦ ਤੇ ਬੀਮਾਰੀ ਬਾਰੇ ਅਰਦਾਸਾਂ ਦੀ ਕਿਤਾਬ ਤੋਂ ਗ੍ਰਹਿਣ ਕੀਤਾ ਸੀ। ੧੬੨੪ ਵਿੱਚ ਪ੍ਰਕਾਸ਼ਿਤ ਹੋਈ, ਜਾਨ ਡੰਨ ਦੀ ਇਹ ਕਿਤਾਬ ਉਸ ਸਮੇਂ ਸਾਹਮਣੇ ਆਈ ਸੀ ਜਦੋਂ ਉਹ ਇੱਕ ਜਾਨਲੇਵਾ ਬੀਮਾਰੀ ਚੋਂ ਉਭਰਿਆ ਸੀ।

ਸੰਖੇਪ ਜਾਣਕਾਰੀ

[ਸੋਧੋ]

ਨਾਵਲ ਦਾ ਹੀਰੋ ਰਾਬਰਟ ਜਾਰਡਨ ਹੈ, ਨਾਵਲ ਦੀ ਕਹਾਣੀ ਉਸ ਦੀਆਂ ਯਾਦਾਂ ਤੇ ਸੋਚਾਂ ਦੀ ਲੜੀ ਰਾਹੀਂ ਅੱਗੇ ਵਧਦੀ ਹੈ।

ਕਿਰਦਾਰ

[ਸੋਧੋ]
  • ਰੋਬਟ ਜੋਰਡਨ
  • ਅਨ੍ਸੇਲ੍ਮੋ
  • ਗੋਲਜ਼
  • ਪਾਬਲੋ
  • ਰਫੇਲ .
  • ਮਾਰਿਆ
  • ਪਿਲਰ
  • ਕ੍ਰ੍ਕੋਵ
  • ਅਗਸਟੀਨ
  • ਐਲ ਸੋਰ੍ਡੋ
  • ਫਰਨਾੰਡੋ

ਹਵਾਲੇ

[ਸੋਧੋ]