ਹੋਮੋ ਡੇਅਸ (ਮਨੁੱਖ ਦੇਵਤਾ)
ਦਿੱਖ
ਲੇਖਕ | ਯੁਵਾਲ ਨੋ ਹਰਾਰੀ |
---|---|
ਮੂਲ ਸਿਰਲੇਖ | ההיסטוריה של המחר |
ਦੇਸ਼ | ਇਜ਼ਰਾਈਲ |
ਭਾਸ਼ਾ | English Hebrew (original) |
ਵਿਸ਼ਾ | ਭਵਿੱਖ ਬਾਰੇ ਖੋਜ, ਸਮਾਜਿਕ ਫਿਲਾਸਫੀ |
ਪ੍ਰਕਾਸ਼ਕ | ਹਰਵਿੱਲ ਸੇਕਰrਟ |
ਪ੍ਰਕਾਸ਼ਨ ਦੀ ਮਿਤੀ | 2015 |
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ | 8 ਸਤੰਬਰ, 2016 |
ਸਫ਼ੇ | 448 |
ਆਈ.ਐਸ.ਬੀ.ਐਨ. | 978-191-070-187-4 |
ਤੋਂ ਪਹਿਲਾਂ | ਸੈਪੀਅਨਸ:ਮਨੁੱਖਤਾ ਦਾ ਛੋਟਾ ਇਤਿਹਾਸ |
ਤੋਂ ਬਾਅਦ | 21ਵੀਂ ਸਦੀ ਲਈ 21 ਪਾਠ |
ਹੋਮੋ ਡੇਅਸ (ਮਨੁੱਖ ਦੇਵਤਾ) ਯੁਵਾਲ ਨੋ ਹਰਾਰੀ ਦੀ 514 ਪੰਨਿਆਂ ਦੀ ਇਹ ਕਿਤਾਬ ਨਾਵਲ ਵਰਗੀ ਦਿਲਚਸਪ ਹੈ। ਹਰਾਰੀ ਨੇ ਇਸ ਵਿੱਚ ਭਲਕ ਦਾ ਇਤਿਹਾਸ ਪੇਸ਼ ਕਰਨ ਦੀ ਕੋਸ਼ਿਸ ਕੀਤੀ ਹੈ।