ਹੋ ਚੀ ਮਿਨ੍ਹ ਤੇ ਰਾਸ਼ਟਰਪਤੀ ਜੌਹਨਸਨ ਦੀਆਂ ਚਿਠੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੰਦ੍ਰਮਾਂ ਦੇ ਹਿਸਾਬ ਨਾਲ ੧੯੬੭ ਦੇ ਨਵੇਂ ਸਾਲ ਦੀ ਸ਼ੁਰੂਆਤ ਦੇ ਚਾਰ ਦਿਨਾਂ ਲਈ ਵੀਅਤਨਾਮ ਜੰਗ ਵਿੱਚ ਗੋਲੀ-ਬੰਦੀ ਲਾਗੂ ਕੀਤੀ ਗਈ ਸੀ|ਗੋਲੀਬੰਦੀ ਲਾਗੂ ਹੋਣ ਤੋਂ ਕੁਝ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੌਹਨਸਨ ਨੇ ਵੀਅਤਨਾਮ ਦੇ ਰਾਸ਼ਟਰਪਤੀ ਹੋ ਚੀ ਮਿਨੰਹ ਦੇ ਨਾਮ ਇੱਕ ਚਿੱਠੀ ਲਿੱਖੀ ਸੀ ਜੋ ੮ ਫਰਵਰੀ ੧੯੬੭ ਨੂੰ ਮਾਸਕੋ ਵਿੱਖੇ ਉੱਤਰੀ ਵੀਅਤਨਾਮ ਮਿਸ਼ਨ ਨੂੰ ਅਮਰੀਕੀ ਰਾਜਦੂਤ ਵਲੋਂ ਦਿਤੀ ਗੀ ਸੀ| ਗੋਲੀਬੰਦੀ ਖਤਮ ਹੋਣ ਤੋ ਬਾਅਦ ੧੫ ਫਰਵਰੀ ਨੂੰ ਰਾਸ਼ਟਰਪਤੀ ਹੋ ਚੀ ਮਿਨੰਹ ਨੇ ਇਸਦਾ ਜਵਾਬ ਰਾਸ਼ਟਰਪਤੀ ਜੌਹਨਸਨ ਨੂੰ ਭੇਜ ਦਿੱਤਾ ਸੀ|

'View point U.S.A.'Pamphlet,published by united states information service,New Delhi