ਸਮੱਗਰੀ 'ਤੇ ਜਾਓ

ਹੜਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖੱਬੇ ਪਾਸਓਂ ਵੇਖੀ ਗਈ ਮਨੁੱਖ ਦੀ ਹੇਠਲੀ ਹੜਬ

ਹੜਬ ਜਾਂ ਬਾਚੀ ਜਾਂ ਜਬਾੜ੍ਹਾ ਮੂੰਹ ਦੇ ਦਾਖ਼ਲੇ ਕੋਲ਼ ਇੱਕ ਜੋੜਦਾਰ ਢਾਂਚਾ ਹੁੰਦਾ ਹੈ ਜੋ ਖ਼ੁਰਾਕ ਜਕੜਨ ਅਤੇ ਅੰਦਰ ਲਿਜਾਣ ਦੇ ਕੰਮ ਆਉਂਦਾ ਹੈ। ਹੜਬਾਂ ਸ਼ਬਦ ਦੀ ਵਰਤੋਂ ਮੂੰਹ ਦੇ ਅਗਲੇ ਪਾਸੇ ਦੇ ਸਾਰੇ ਢਾਂਚੇ ਲਈ ਹੁੰਦੀ ਹੈ ਜੋ ਮੂੰਹ ਨੂੰ ਖੋਲ੍ਹਣ ਅਤੇ ਬੰਦ ਕਰਨ ਦੇ ਕੰਮ ਆਉਂਦਾ ਹੈ ਅਤੇ ਬਹੁਤੇ ਜਾਨਵਰਾਂ ਦੇ ਸਰੀਰਕ ਢਾਂਚੇ ਦਾ ਹਿੱਸਾ ਹੁੰਦਾ ਹੈ।