ਹੰਸਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹੰਸਾ ਸਿੰਘ ਇੱਕ ਪੰਜਾਬੀ ਨਾਟਕਕਾਰ ਅਤੇ ਨਵਚਿੰਤਨ ਕਲਾ ਮੰਚ ਬਿਆਸ ਦਾ ਸੰਚਾਲਕ ਸੀ।

ਨਾਟਕ[ਸੋਧੋ]

  • ਵਾਰਿਸ
  • ਕਾਂਗਲਾ ਤੇ ਹੋਰ ਨਾਟਕ
  • ਤੇ ਉਹ ਫਿਰ ਪਰਤਣਗੇ
  • ਚੁਬਾਰਾ (ਬਚਿੰਤ ਕੌਰ ਦੀ ਇਸੇ ਨਾਮ ਦੀ ਕਹਾਣੀ ਚੁਬਾਰਾ ਤੇ ਆਧਾਰਤ)
  • ਪੰਜੋ ਰਿਫਊਜ਼ਣ