1931
ਦਿੱਖ
(੧੯੩੧ ਤੋਂ ਮੋੜਿਆ ਗਿਆ)
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1900 ਦਾ ਦਹਾਕਾ 1910 ਦਾ ਦਹਾਕਾ 1920 ਦਾ ਦਹਾਕਾ – 1930 ਦਾ ਦਹਾਕਾ – 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ |
ਸਾਲ: | 1928 1929 1930 – 1931 – 1932 1933 1934 |
1931 93 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 13 ਫ਼ਰਵਰੀ – ਨਵੀਂ ਦਿੱਲੀ ਭਾਰਤ ਦੀ ਰਾਜਧਾਨੀ ਬਣਦੀ ਹੈ।
- 26 ਮਾਰਚ– ਭਾਰਤ ਦਾ ਮੌਜੂਦਾ ਤਿਰੰਗਾ ਝੰਡਾ ਬਣਾਉਣ ਵਾਸਤੇ ਕਮੇਟੀ ਬਣੀ।
ਮੌਤ
[ਸੋਧੋ]- 27 ਫ਼ਰਵਰੀ –ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਇਲਾਹਾਬਾਦ 'ਚ ਅੰਗਰੇਜ਼ ਪੁਲਸ ਨਾਲ ਮੁਕਾਬਲੇ 'ਚ ਗ੍ਰਿਫਤਾਰੀ ਤੋਂ ਬਚਣ ਲਈ ਖੁਦ ਨੂੰ ਗੋਲੀ ਮਾਰ ਕੇ ਸ਼ਹੀਦ ਹੋਏ।
- 23 ਮਾਰਚ– ਸ਼ਾਮੀ ਕਰੀਬ 7 ਵੱਜਕੇ 33 ਮਿੰਟ ਤੇ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਦੋ ਸਾਥੀਆਂ ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੇ ਦਿੱਤੀ ਗਈ।
- 23 ਦਸੰਬਰ–ਮਹਾਰਾਜਾ ਰਿਪੂਦਮਨ ਸਿੰਘ ਨਾਭਾ ਦੀ ਮੌਤ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |