ਸਮੱਗਰੀ 'ਤੇ ਜਾਓ

ਮੇਫ਼ਲਾਵਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੇਫ਼ਲਾਵਰ
Mayflower
ਵਜ਼ਨ: 180 ਟਨ
ਕਿਸਮ: ਸਮਾਨ ਲਿਜਾਣ ਵਾਲਾ ਜਹਾਜ਼
ਚੱਲਣ: ਹਵਾ ਨਾਲ਼
ਮਲਾਹ 25 - 30

ਮੇਫ਼ਲਾਵਰ (Mayflower) ਇੱਕ ਸਮੁੰਦਰੀ ਜਹਾਜ਼ ਦਾ ਨਾਂ ਹੈ ਜਿਹੜਾ 1620 ਚ ਬਰਤਾਨੀਆ ਤੋਂ ਪਹਿਲੇ ਅਮਰੀਕਾ ਜਾ ਕੇ ਵੱਸਣ ਦੇ ਇੱਛਕਾਂ ਨੂੰ ਲੈ ਕੇ ਗਿਆ ਸੀ ਤੇ ਏਸ ਨਾਲ਼ ਅਮਰੀਕਾ ਚ ਯੂਰਪੀ ਲੋਕਾਂ ਦੇ ਵਸਣ ਦਾ ਮੁਢ ਰੱਖਿਆ ਗਿਆ। ਏਸ ਲਈ ਇਹ ਜਹਾਜ਼ ਅਮਰੀਕੀ ਇਤਿਹਾਸ ਚ ਵੀ ਖ਼ਾਸ ਮੰਨਿਆ ਜਾਂਦਾ ਹੈ। ਇਸ ਚ ਯਾਤਰੀਆਂ ਦੀ ਗਿਣਤੀ 102 ਸੀ।