1430
ਸਦੀ: | 14th ਸਦੀ – 15th ਸਦੀ – 16th ਸਦੀ |
---|---|
ਦਹਾਕਾ: | 1400 ਦਾ ਦਹਾਕਾ 1410 ਦਾ ਦਹਾਕਾ 1420 ਦਾ ਦਹਾਕਾ – 1430 ਦਾ ਦਹਾਕਾ – 1440 ਦਾ ਦਹਾਕਾ 1450 ਦਾ ਦਹਾਕਾ 1460 ਦਾ ਦਹਾਕਾ |
ਸਾਲ: | 1427 1428 1429 – 1430 – 1431 1432 1433 |
1430 43 15ਵੀਂ ਸਦੀ ਅਤੇ 1430 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾ[ਸੋਧੋ]
- 23 ਮਈ– ਫ਼ਰਾਂਸ ਨੂੰ ਅੰਗਰੇਜ਼ਾਂ ਵਿਰੁਧ ਕਈ ਲੜਾਈਆਂ ਵਿੱਚ ਜਿੱਤਾਂ ਦਿਵਾਉਣ ਵਾਲੀ ਜਾਨ ਆਫ਼ ਆਰਕ ਨੂੰ ਇੱਕ ਲੜਾਈ ਵਿੱਚ ਹਰਾਉਣ ਮਗਰੋਂ ਬਰਗੰਡੀਅਨਾਂ ਨੇ ਫੜ ਲਿਆ ਅਤੇ ਕੁੱਝ ਦਿਨ ਕੈਦ ਰੱਖਣ ਮਗਰੋਂ ਅੰਗਰੇਜ਼ਾਂ ਤੋਂ ਕੁੱਝ ਪੌਂਡ ਰਕਮ ਲੈ ਕੇ ਵੇਚ ਦਿਤਾ। ਸੱਤ ਦਿਨ ਮਗਰੋਂ ਜਾਨ ਆਫ਼ ਆਰਕ ਨੂੰ ਜਾਦੂਗਰਨੀ ਕਹਿ ਕੇ ਜ਼ਿੰਦਾ ਸਾੜ ਦਿਤਾ ਗਿਆ।
- 14 ਜੁਲਾਈ– ਬਰਗੰਡੀਅਨਾਂ ਨੇ ਜੌਨ ਆਫ਼ ਆਰਕ ਜਿਸ ਨੂੰ ਕੁਝ ਦਿਨ ਪਹਿਲਾ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਅੰਗਰੇਜ਼ਾਂ ਦੇ ਹਵਾਲੇ ਕਰਨ ਵਾਸਤੇ ਬੋਵੀਸ ਦੇ ਬਿਸ਼ਪ ਨੂੰ ਸੌਂਪ ਦਿਤਾ।