1870

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਦੀ: 18ਵੀਂ ਸਦੀ19ਵੀਂ ਸਦੀ20ਵੀਂ ਸਦੀ
ਦਹਾਕਾ: 1840 ਦਾ ਦਹਾਕਾ  1850 ਦਾ ਦਹਾਕਾ  1860 ਦਾ ਦਹਾਕਾ  – 1870 ਦਾ ਦਹਾਕਾ –  1880 ਦਾ ਦਹਾਕਾ  1890 ਦਾ ਦਹਾਕਾ  1900 ਦਾ ਦਹਾਕਾ
ਸਾਲ: 1867 1868 186918701871 1872 1873

1870 19ਵੀਂ ਸਦੀ ਦਾ ਅਤੇ 1870 ਦਾ ਦਹਾਕਾ ਦਾ ਸਾਲ ਹੈ। ਇਹ ਸ਼ਨੀਵਾਰ ਨੂੰ ਸ਼ੁਰੂ ਹੋਇਆ ਹੈ।

ਘਟਨਾ[ਸੋਧੋ]

  • 3 ਫ਼ਰਵਰੀਅਮਰੀਕਾ ਵਿਚ ਕਾਲਿਆਂ ਨੂੰ ਵੋਟ ਦਾ ਹੱਕ ਦੇਣ ਵਾਸਤੇ ਵਿਧਾਨ ਵਿਚ 15ਵੀਂ ਸੋਧ ਕੀਤੀ ਗਈ।
  • 14 ਜੂਨਅੰਮ੍ਰਿਤਸਰ ਵਿਚ ਕੂਕਿਆਂ ਨੇ ਅੰਮ੍ਰਿਤਸਰ ਵਿਚ ਇਕ ਬੁੱਚੜਖਾਨਾ 'ਤੇ ਹਮਲਾ ਕਰ ਕੇ ਕੁੱਝ ਬੁੱਚੜ ਮਾਰ ਦਿਤੇ। ਇਨ੍ਹਾਂ ਕੂਕਿਆਂ ਵਿਚੋਂ ਮੰਗਲ ਸਿੰਘ, ਮਸਤਾਨ ਸਿੰਘ, ਸਰਮੁਖ ਸਿੰਘ, ਗੁਲਾਬ ਸਿੰਘ ਤੇ ਕਈ ਹੋਰ ਫੜੇ ਗਏ। ਗੁਲਾਬ ਸਿੰਘ, ਸਰਕਾਰੀ ਗਵਾਹ ਬਣ ਗਿਆ। ਇਨ੍ਹਾਂ ਸਾਰਿਆਂ 'ਤੇ ਮੁਕੱਦਮਾ ਚਲਾਇਆ ਗਿਆ ਅਤੇ ਬੁੱਚੜਾਂ ਦੇ ਕਾਤਲ ਕੂਕਿਆਂ ਨੂੰ ਫਾਂਸੀ ਦੇ ਦਿਤੀ ਗਈ।
  • 16 ਅਕਤੂਬਰਈਥਰ ਨੂੰ ਦਰਦ ਦੀ ਦਵਾ ਵਜੋਂ ਇਕ ਆਪਰੇਸ਼ਨ ਵੇਲੇ ਪਹਿਲੀ ਵਾਰ ਵਰਤਿਆ ਗਿਆ।

ਜਨਮ[ਸੋਧੋ]

ਮਰਨ[ਸੋਧੋ]

  • 13 ਫ਼ਰਵਰੀ – ਨਿਰੰਕਾਰੀ ਮੁਖੀ ਦਰਬਾਰਾ ਸਿੰਘ ਦੀ ਮੌਤ।


BadSalzdetfurthBadenburgerStr060529.jpg ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png