2013 ਠਾਣੇ ਇਮਾਰਤ ਹਾਦਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

2013 ਠਾਣੇ ਇਮਾਰਤ ਹਾਦਸਿਆ ਉਹ ਹਾਦਸਿਆ ਹੈ ਜਿਸ ਵਿੱਚ ਮਹਾਂਰਾਸ਼ਟਰ ਦੇ ਠਾਣੇ ਸ਼ਹਿਰ ਦੇ ਸ਼ਿਲ ਫਾਟਾ ਇਲਾਕੇ ਵਿੱਚ ਗੈਰ-ਕਾਨੂੰਨੀ ਸੱਤ ਮੰਜਿਲਾ ਨਿਰਮਾਣਾਧੀਨ ਇਮਾਰਤ ਦੇ ਢਹਿਣ ਨਾਲ ਕਈ ਲੋਕਾਂ ਦੀ ਮੌਤ ਹੋਈ ਸੀ। ਲਗਭਗ 100 ਤੋਂ ਜਿਆਦਾ ਲੋਕ ਇਸ ਤਰਾਸਦੀ ਤੋਂ ਬੱਚ ਗਏ ਸਨ। ਹਾਦਸਿਆ ਭਾਰਤੀ ਮਾਣਕ ਸਮਾਂ ਦੇ ਅਨੁਸਾਰ ਸ਼ਾਮ 6:30 (13:00 ਯੂਟੀਸੀ) ਵਜੇ ਹੋਇਆ ਸੀ। ਇਸ ਵਿੱਚ ਛੱਬੀ ਬੱਚਿਆਂ ਸਹਿਤ ਕੁੱਲ ਬਹਤਰ ਲੋਕਾਂ ਦੀ ਮੌਤ ਹੋਈ ਸੀ ਅਤੇ ਛੱਤੀ ਜਖਮੀ ਹੋਏ ਸਨ।[1]

ਹਵਾਲੇ[ਸੋਧੋ]