ਸਮੱਗਰੀ 'ਤੇ ਜਾਓ

2013 ਮੁਜੱਫ਼ਰਨਗਰ ਦੰਗੇ

ਗੁਣਕ: 29°28′20″N 77°42′32″E / 29.472332°N 77.708874°E / 29.472332; 77.708874
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
2013 ਮੁਜੱਫ਼ਰਨਗਰ ਦੰਗੇ
ਤਾਰੀਖ27 ਅਗਸਤ 2013 (2013-08-27) – 17 ਸਤੰਬਰ 2013 (2013-09-17)
ਸਥਾਨਮੁਜੱਫ਼ਰਨਗਰ ਜ਼ਿਲ੍ਹਾ, ਉੱਤਰ ਪ੍ਰਦੇਸ਼, ਭਾਰਤ
29°28′20″N 77°42′32″E / 29.472332°N 77.708874°E / 29.472332; 77.708874
ਕਾਰਨBrawl between Hindu and Muslim youth at Kawal village on 27 /August[1]
Violence and action
ਮੌਤਾਂ62[3]
ਘਾਇਲ93[2]
ਗ੍ਰਿਫ਼ਤਾਰੀ1,000 booked
Detained10,000
ਮੁਜੱਫ਼ਰਨਗਰ is located in ਉੱਤਰ ਪ੍ਰਦੇਸ਼
ਮੁਜੱਫ਼ਰਨਗਰ
ਮੁਜੱਫ਼ਰਨਗਰ
Location of riots in Uttar Pradesh, India

27 ਅਗਸਤ 2013 ਮੁਜੱਫਰਨਗਰ ਜਿਲ੍ਹੇ ਦੇ ਕਵਾਲ ਪਿੰਡ ਵਿੱਚ ਹਿੰਦੂ-ਮੁਸਲਮਾਨ ਹਿੰਸਾ ਦੇ ਨਾਲ ਇਹ ਦੰਗੇ ਸ਼ੁਰੂ ਹੋਇਆ ਜਿਸਦੇ ਕਾਰਨ ਹੁਣ ਤੱਕ 43 ਜਾਨਾਂ ਜਾ ਚੁੱਕੀਆਂ ਹਨ ਅਤੇ 93 ਜਖਮੀ ਹੋਏ ਹਨ। 17 ਸਤੰਬਰ ਨੂੰ ਦੰਗਾ ਪ੍ਰਭਾਵਿਤ ਹਰ ਥਾਂ ਤੋਂ ਕਰਫਿਉ ਹਟਾ ਲਿਆ ਗਿਆ ਅਤੇ ਫੌਜ ਵਾਪਸ ਸੱਦ ਲਈ ਗਈ।

ਹਵਾਲੇ

[ਸੋਧੋ]
  1. "Journalist and a photographer killed in fresh communal violence in Muzaffarnagar, army deployed as curfew imposed". India Today. Retrieved 7 September 2013.
  2. "Muzaffarnagar violence: Over 10,000 displaced; 10,000 arrested". Times of India. 12 September 2013. Retrieved 12 September 2013.
  3. "Government releases data of riot victims identifying religion". The Times of India. September 24, 2013. Retrieved 2014-07-11.