2015 ਦੱਖਣੀ ਭਾਰਤੀ ਹੜ੍ਹ
2015 ਦੇ ਦੱਖਣੀ ਭਾਰਤੀ ਹੜ੍ਹ ਨਵੰਬਰ-ਦਸੰਬਰ 2015 ਵਿੱਚ ਸਾਲਾਨਾ ਉੱਤਰ-ਪੂਰਬ ਮੌਨਸੂਨ ਦੌਰਾਨ ਭਾਰੀ ਬਾਰਸ਼ ਦਾ ਨਤੀਜਾ ਸਨ। ਇਨ੍ਹਾਂ ਦੱਖਣੀ ਭਾਰਤੀ ਰਾਜ ਤਾਮਿਲਨਾਡੂ ਅਤੇ ਆਂਧਰ ਪ੍ਰਦੇਸ਼ ਅਤੇ ਪੁਡੂਚੇਰੀ ਯੂਨੀਅਨ ਖੇਤਰ ਨੂੰ ਪ੍ਰਭਾਵਿਤ ਕੀਤਾ। ਚੇੰਨਈ ਸ਼ਹਿਰ ਖਾਸ ਤੌਰ 'ਤੇ ਪ੍ਰਭਾਵਿਤ ਹੋਇਆ ਸੀ, ਜਿਥੇ ਕਦੇ ਵੀ ਨਵੰਬਰ ਚ ਦਰਜ ਬਾਰਸ਼ ਸਭ ਤੋਂ ਵਧ ਰਹੀ। [1] ਕਰੀਬ 200 ਲੋਕਾਂ ਦੀ ਹੜ੍ਹ ਦੇ ਕਾਰਨ ਮੌਤ ਹੋ ਗਈ ਜਿਸਨੇ 1.8 ਮਿਲੀਅਨ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕੀਤਾ [2] ਅਤੇ ਕ੍₹20000 crore (US$3billion) ਤੋਂ ਵੱਧ ਦਾ ਨੁਕਸਾਨ ਕੀਤਾ।[3][4][5][6]
ਪਿਛੋਕੜ
[ਸੋਧੋ]8 ਨਵੰਬਰ 2015 ਨੂੰ ਸਾਲਾਨਾ ਚੱਕਰਵਾਤ ਸੀਜ਼ਨ ਦੇ ਦੌਰਾਨ, ਇੱਕ ਘੱਟ ਦਬਾਅ ਦਾ ਖੇਤਰ ਇੱਕ ਡਿਪਰੈਸ਼ਨ ਵਿੱਚ ਸੰਗਠਿਤ ਹੋ ਗਿਆ ਅਤੇ ਹੌਲੀ ਹੌਲੀ ਅਗਲੇ ਦਿਨ ਪੁਡੂਚੇਰੀ ਦੇ ਨੇੜੇ ਤਾਮਿਲਨਾਡੂ ਦੇ ਤੱਟ ਪਾਰ ਕਰਨ ਤੋਂ ਪਹਿਲਾਂ ਇੱਕ ਡੂੰਘੀ ਡਿਪਰੈਸ਼ਨ ਵਿੱਚ ਵਟ ਗਿਆ। ਧਰਤੀ ਨਾਲ ਅੰਤਰਕਿਰਿਆ ਅਤੇ ਉੱਚ ਲੰਬਕਾਰੀ ਹਵਾ ਸ਼ੀਅਰ ਦੇ ਕਾਰਨ, ਸਿਸਟਮ ਕਮਜ਼ੋਰ ਹੋ ਕੇ 10 ਨਵੰਬਰ ਨੂੰ ਉੱਤਰੀ ਤਾਮਿਲਨਾਡੂ ਦੇ ਉੱਤੇ ਖਾਸੇ ਘੱਟ ਦਬਾਅ ਵਾਲੇ ਖੇਤਰ ਵਿੱਚ ਬਦਲ ਗਿਆ।[7] ਸਿਸਟਮ ਤਾਮਿਲਨਾਡੂ ਦੇ ਤੱਟੀ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਲੈ ਕੇ ਆਇਆ, 28-29 ਨਵੰਬਰ ਨੂੰ ਇੱਕ ਹੋਰ ਸਿਸਟਮ ਵਿਕਸਤ ਹੋਇਆ ਅਤੇ 30 ਨਵੰਬਰ ਨੂੰ ਤਾਮਿਲਨਾਡੂ ਪਹੁੰਚਿਆ ਜੋ ਹੋਰ ਬਾਰਿਸ਼ ਅਤੇ ਹੜ੍ਹ ਲਿਆਇਆ।[8]
ਹੜ੍ਹ
[ਸੋਧੋ]ਤਾਮਿਲਨਾਡੂ
[ਸੋਧੋ]ਹਵਾਲੇ
[ਸੋਧੋ]- ↑ "The Day Chennai Drowned: City Experiences 'Sunk Monday'" Archived 2015-11-18 at the Wayback Machine..
- ↑ North, Rosemarie (1 December 2015).
- ↑ "Puducherry seeks Rs 182.45 crore immediate flood relief assistance".
- ↑ "Tamil Nadu government pegs flood damage at Rs 8,481 crore, CM Jayalalithaa writes to PM Modi". dna. 2015-11-23.
- ↑ "AP CM asks Centre to release Rs 1,000 cr for relief operations".
- ↑ "Tamil Nadu's deadly rains hit industries hard".
- ↑ K, Lakshmi (10 November 2015).
- ↑ "Rain threat in TN due to fresh low pressure".