ਸਮੱਗਰੀ 'ਤੇ ਜਾਓ

2016 ਸਮਰ ਓਲੰਪਿਕ ਦੇ ਜੂਡੋ ਮੁਕਾਬਲੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਿਓ ਡੀ ਜਨੇਰੋ ਵਿੱਚ 2016 ਸਮਰ ਓਲੰਪਿਕ ਦੇ ਜੂਡੋ ਦੇ ਮੁਕਾਬਲੇ 6 ਤੋਂ 12 ਅਗਸਤ ਤੱਕ ਕੈਰੀਓਕਾ ਖੇਤਰ 2 ਦੇ ਬੱਰਾਂ ਡਾ ਤਿਜੁਕਾ ਵਿੱਚ ਵਿੱਚ ਖੇਡਣੇ ਤਹਿ ਕੀਤਾ ਗਏ ਹਨ। 386 ਜੂਡੋ ਖਿਡਾਰੀਆਂ ਲਈ 14 ਵਰਗਾ ਵਿੱਚ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ (ਆਦਮੀ ਅਤੇ ਮਹਿਲਾ ਦੋਨੋਂ ਦੇ ਲਈ ਸੱਤ ਮੁਕਾਬਲੇ ਹੋਣਗੇ)।[1] 

ਯੋਗਤਾ

[ਸੋਧੋ]

ਮੈਚ ਦਾ ਫੋਰਮੈਟ 2012 ਵਾਲਾਂ ਹੀ ਲਿਆ ਜਾਏਗਾ। ਯੋਗਤਾ 30 ਮਈ 2016 ਨੂੰ ਅੰਤਰਰਾਸ਼ਟਰੀ ਜੂਡੋ ਫੈਡਰੇਸ਼ਨ ਵਲੋਂ ਤਿਆਰ ਸੰਸਾਰ ਦਰਜਾ ਸੂਚੀ ਉੱਤੇ ਅਧਾਰਤ ਹੋਵੇਗੀ। [2][3]

Competition schedule

[ਸੋਧੋ]

2016 ਓਲੰਪਿਕ ਵਿੱਚ ਜੂਡੋ ਦੇ ਹਰ ਦਿਨ ਉੱਤੇ ਮੁਕਾਬਲੇ ਦੇ ਦੋ ਸੈਸ਼ਨ ਹੋਣਗੇ। ਪਹਿਲੇ ਸੈਸ਼ਨ (ਏਲੀਮੀਨੇਸਨ ਅਤੇ ਕੁਆਰਟਰ) 10:00-13:00 ਅਤੇ ਦੂਜਾ ਸ਼ੈਸ਼ਨ (ਇਲਿਮਨੈਸ਼ਨ ਅਤੇ ਸੈਮੀਫਾਈਨਲ, ਬ੍ਰੋਨਜ਼ ਮੈਡਲ ਅਤੇ ਗੋਲਡ ਮੈਡਲ ਲਈ ਮੈਚ) 15:30 ਤੋਂ 18:10 ਤੱਕ ਕਰਵਾਏ ਜਵੇਗਾ।

Q ਏਲੀਮੀਨੇਸਨ ਅਤੇ ਕੁਆਰਟਰ F ਇਲਿਮਨੈਸ਼ਨ ਅਤੇ ਸੈਮੀਫਾਈਨਲ, ਬ੍ਰੋਨਜ਼ ਮੈਡਲ ਅਤੇ ਗੋਲਡ ਮੈਡਲ ਲਈ ਮੈਚ) 
ਮੁਕਾਬਲੇ↓ ਮਿਤੀ → ਸ਼ਨੀਵਾਰ
6
ਐਤਵਾਰ
7
ਸੋਮਵਾਰ
8
ਮੰਗਲਵਾਰ
9
ਬੁੱਧਵਾਰ
10
ਵੀਰਵਾਰ
11
ਸ਼ੁਕਰਵਾਰ
12
ਪੁਰਸ਼ਾਂ ਦੇ ਮੁਕਾਬਲੇ
ਪੁਰਸ਼ 60 kg Q F
ਪੁਰਸ਼ 66 kg Q F
ਪੁਰਸ਼ 73 kg Q F
ਪੁਰਸ਼ 81 kg Q F
ਪੁਰਸ਼ 90 kg Q F
ਪੁਰਸ਼ 100 kg Q F
ਪੁਰਸ਼ +100 kg Q F
ਮਹਿਲਾਵਾਂ ਦੇ ਮੁਕਾਬਲੇ
ਮਹਿਲਾ 48 kg Q F
ਮਹਿਲਾ 52 kg Q F
ਮਹਿਲਾ 57 kg Q F
ਮਹਿਲਾ 63 kg Q F
ਮਹਿਲਾ 70 kg Q F
ਮਹਿਲਾ 78 kg Q F
ਮਹਿਲਾ +78 kg Q F

ਸਮੂਲੀਅਤ ਕਰਨ ਵਾਲੇ

[ਸੋਧੋ]

ਭਾਗ ਲੈਣ ਵਾਲੇ ਦੇਸ਼

[ਸੋਧੋ]

ਮੁਕਾਬਲੇਬਾਜ

[ਸੋਧੋ]

ਮੇਡਲ ਸੂਚੀ

[ਸੋਧੋ]

ਮੇਡਲ ਸਾਰਣੀ

[ਸੋਧੋ]

Medal table

[ਸੋਧੋ]
Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1 0 0 0 0
Total 14 14 28 56

ਪੁਰਸ਼ ਮੁਕਾਬਲੇ

[ਸੋਧੋ]
Event ਸੋਨਾ ਚਾਂਦੀ ਕਾਂਸੀ
Extra-lightweight (60 kg)
ਵਿਸਤਾਰ
Half-lightweight (66 kg)
ਵਿਸਤਾਰ
Lightweight (73 kg)
ਵਿਸਤਾਰ
Half-middleweight (81 kg)
ਵਿਸਤਾਰ
Middleweight (90 kg)
ਵਿਸਤਾਰ
Half-heavyweight (100 kg)
ਵਿਸਤਾਰ
Heavyweight (+100 kg)
ਵਿਸਤਾਰ

ਮਹਿਲਾ ਮੁਕਾਬਲੇ

[ਸੋਧੋ]
Event ਸੋਨਾ ਚਾਂਦੀ ਕਾਂਸੀ
Extra-lightweight (48 kg)
ਵਿਸਤਾਰ
Half-lightweight (52 kg)
ਵਿਸਤਾਰ
Lightweight (57 kg)
ਵਿਸਤਾਰ
Half-middleweight (63 kg)
ਵਿਸਤਾਰ
Middleweight (70 kg)
ਵਿਸਤਾਰ
Half-heavyweight (78 kg)
ਵਿਸਤਾਰ
Heavyweight (+78 kg)
ਵਿਸਤਾਰ

ਹਰੋਂ ਦੇਖੋ

[ਸੋਧੋ]
  • Judo at the 2015 Pan American Games

ਹਵਾਲੇ

[ਸੋਧੋ]