2016 ਸਮਰ ਓਲੰਪਿਕ ਦੇ ਤੀਰਅੰਦਾਜ਼ੀ ਮੁਕਾਬਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੀਓ ਡੀ ਜਨੇਰੀਓ ਵਿੱਚ 2016 ਸਮਰ ਓਲੰਪਿਕ ਦੇ ਤੀਰਅੰਦਾਜ਼ੀ ਮੁਕਾਬਲੇ 6 ਤੋਂ 12 ਅਗਸਤ ਤੱਕ ਸੱਤ-ਦਿਨ ਦੀ ਮਿਆਦ ਦੇ ਦੌਰਾਨ ਆਯੋਜਿਤ ਕੀਤਾ ਗਏ। ਚਾਰ ਇਵੈਂਟ ਸੰਬਾਦਰੋਮੇ, ਮਾਰਕੁਜ਼ ਡੀ ਸਪੁਕਈ ਵਿੱਚ ਕੀਤਾ ਗਿਆ ਹੈ। 

ਮੁਕਾਬਲੇ ਦਾ ਫਾਰਮੈਟ[ਸੋਧੋ]

ਪੁਰਸ਼ ਵਿਅਕਤੀਗਤ, ਮਹਿਲਾ ਵਿਅਕਤੀਗਤ, ਪੁਰਸ਼ ਟੀਮ ਅਤੇ ਮਹਿਲਾ ਟੀਮ: 128 ਖਿਡਾਰੀਆਂ ਦਾ ਕੁੱਲ ਚਾਰ ਏਵੇਂਟਾਂ ਵਿੱਚ ਮੁਕਾਬਲਾ ਹੋਵੇਗਾ। ਚਾਰੋਂ ਏਵੇਂਟਾਂ ਰਿਕਰਵ ਤੀਰਅੰਦਾਜ਼ੀ ਦੇ ਹੋਣਗੇ ਅਤੇ ਵਿਸ਼ਵ ਤੀਰਅੰਦਾਜ਼ੀ ਦੇ 70 ਮੀਟਰ ਦੂਰੀ ਨਿਯਮ ਦੇ ਅਧੀਨ ਰੱਖੇ ਗਏ ਹਨ। ਮੁਕਾਬਲੇ ਦਾ ਸ਼ੁਰੂਆਤੀ ਦੌਰ ਹਰ ਇੱਕ ਲਿੰਗ ਦੇ ਸਾਰੇ 64 ਤੀਰਅੰਦਾਜ਼ ਨੂੰ ਸ਼ਾਮਲ ਕਰਕੇ ਸ਼ੁਰੂ ਹੋ ਜਾਵੇਗਾ। ਹਰ ਤੀਰਅੰਦਾਜ਼ ਨੂੰ 72 ਸ਼ੂਟ ਕਰਨ ਦਾ ਮੌਕਾ ਦਿੱਤਾ ਜਾਵੇਗਾ ਅਤੇ 64 ਖਿਡਾਰੀਆਂ ਦੀ ਸੂਚੀ ਪ੍ਰਾਪਤ ਅੰਕਾਂ ਦੇ ਆਧਾਰ ਉੱਤੇ ਬਣਾਈ ਜਾਵੇਗੀ। ਇਵੈਂਟ ਦਾ ਹਰ ਖਿਡਾਰੀ ਸਿੰਗਲ ਏਲੀਮੀਨੇਸਨ ਗੇੜ ਲਈ ਖੇਡੇਗਾ। ਪਰ ਸੇਮੀਫਿਨਲ ਵਿੱਚ ਹਾਰਨ ਵਾਲੇ ਖਿਡਾਰੀ ਨੂੰ ਕਾਂਸੇ ਦੇ ਤਗਮੇ ਲਈ ਖੇਡਣ ਦਾ ਮੌਕਾ ਮਿਲੇਗਾ। 

ਵਿਅਕਤੀਗਤ ਮੁਕਾਬਲਾ[ਸੋਧੋ]

ਵਿਅਕਤੀਗਤ ਮੁਕਬਲੇ ਵਿੱਚ ਹਰ ਖਿਡਾਰੀ 64 ਦੇ ਖਿਲਾਫ ਖੇਡੇਗੇ ਅਤੇ ਉਸਦੇ ਸਫਲ ਸ਼ੂਟ ਦੇ ਅਨੁਸਾਰ ਹੀ ਉਸਨੂੰ ਰੈਂਕ ਦਿੱਤਾ ਜਾਵੇਗਾ। ਹਰ ਮੈਚ ਵਿੱਚ ਤੀਰਅੰਦਾਜ਼ ਨੂੰ ਪੰਜ ਸੈੱਟ ਵਿੱਚ ਭਾਗ ਲੈਣ ਦਾ ਮੌਕਾ ਮਿਲੇਗੇ ਹਰ ਸੈੱਟ ਵਿੱਚ ਤਿੰਨ ਸ਼ੂਟ ਦਿੱਤੇ ਜਾਣਗੇ। ਹਰ ਸੈੱਟ ਵਿੱਚ ਜਿੱਤ ਹਾਸਿਲ ਕਰਨ ਵਾਲੇ ਨੂੰ ਤਿੰਨ ਅੰਕ ਦਿੱਤੇ ਜਾਣਗੇ। ਸੈੱਟ ਵਿੱਚ ਅੰਕਾਂ ਦੇ ਬਰਾਬਰ ਹੋ ਜਾਣ ਉੱਤੇ ਹਰ ਖਿਡਾਰੀ ਨੂੰ ਇੱਕ ਇੱਕ ਅੰਕ ਦਿੱਤ ਜਾਵੇਗਾ। ਪੰਜ ਸੈੱਟ ਖਤਮ ਹੋਣ ਤੋਂ ਬਾਅਦ ਬਰਾਬਰ ਅੰਕ ਵਾਲੇ ਖਿਡਾਰੀਆਂ ਨੂੰ ਇੱਕ ਇੱਕ ਸ਼ੂਟ ਖੇਡਣ ਦਾ ਮੌਕਾ ਦਿੱਤਾ ਜਾਵੇਗਾ ਅਤੇ ਜਿੱਤਣ ਵਾਲੇ ਨੂੰ ਮੁਕਾਬਲੇ ਦਾ ਜੇਤੂ ਐਲਾਨ ਕੀਤਾ ਜਾਏਗਾ।  

ਟੀਮ ਮੁਕਾਬਲਾ[ਸੋਧੋ]

ਟੀਮ ਦੇ ਪਹਿਲੇ ਚਾਰ ਰੈਂਕ ਦੇ ਖਿਡਾਰੀਆਂ ਨੂੰ ਸੇਮੀਫਿਨਲ ਲਈ ਕੁਆਲੀਫਾਈ ਕਿੱਤਾ ਜਾਏਗਾ ਅਤੇ ਬਾਕੀ ਰਹਿੰਦੇ ਅੱਠ ਖਿਡਾਰੀਆਂ ਨੂੰ ਅੰਕ ਸੂਚੀ ਅਨੁਸਾਰ ਰੈਂਕ ਦਿੱਤਾ ਜਾਏਗਾ। ਪਹਿਲੀ ਵਾਰ ਟੀਮ ਨੂੰ ਮੁਕਾਬਲੇ ਦੌਰਾਨ ਵਿਅਕਤੀਗਤ ਮੁਕਾਬਲੇ ਦੇ ਤੌਰ ਉੱਤੇ ਵੀ ਦਿੱਤੇ ਟੀਚੇ ਨੂੰ ਲਈ ਪ੍ਰਦਰਸ਼ਨ ਦੀ ਪਾਲਣਾ ਕਰਨੀ ਪਏਗੀ।

ਸਡੀਊਲ[ਸੋਧੋ]

ਸਾਰਾ ਸਮਾਂ ਬ੍ਰਾਜ਼ੀਲ ਅਨੁਸਾਰ ਹੋਵੇਗਾ(UTC−3).

ਦਿਨ ਤਰੀਕ ਸੁਰੂਆਤ ਖਤਮ ਮੁਕਾਬਲਾ Phase
Day 0 Friday 5 August 2016 ਪੁਰਸ਼ ਵਿਅਕਤੀਗਤ Ranking round
ਮਹਿਲਾ ਵਿਅਕਤੀਗਤ Ranking round
Day 1 Saturday 6 August 2016 9:00 17:45 ਪੁਰਸ਼ ਟੀਮ Eliminations/Medal round
Day 2 Sunday 7 August 2016 9:00 17:45 ਮਹਿਲਾ ਟੀਮ Eliminations/Medal round
Day 3 Monday 8 August 2016 9:00 17:45 ਪੁਰਸ਼ ਵਿਅਕਤੀਗਤ 1/32 & 1/16 Eliminations
ਮਹਿਲਾ ਵਿਅਕਤੀਗਤ 1/32 & 1/16 Eliminations
Day 4 Tuesday 9 August 2016 9:00 17:45 ਪੁਰਸ਼ ਵਿਅਕਤੀਗਤ 1/32 & 1/16 Eliminations
ਮਹਿਲਾ ਵਿਅਕਤੀਗਤ 1/32 & 1/16 Eliminations
Day 5 Wednesday 10 August 2016 9:00 18:55 ਪੁਰਸ਼ ਵਿਅਕਤੀਗਤ 1/32 & 1/16 Eliminations
ਮਹਿਲਾ ਵਿਅਕਤੀਗਤ 1/32 & 1/16 Eliminations
Day 6 Thursday 11 August 2016 9:00 17:10 ਮਹਿਲਾ ਵਿਅਕਤੀਗਤ 1/8 Eliminations/Quarter/Semi finals/Medal round
Day 7 Friday 12 August 2016 9:00 17:10 ਪੁਰਸ਼ ਵਿਅਕਤੀਗਤ
1/8 Eliminations/Quarter/Semi finals/Medal round

ਯੋਗਤਾ[ਸੋਧੋ]

ਕੌਮੀ ਓਲੰਪਿਕ ਕਮੇਟੀ ਕੁੱਲ ਛੇ ਮੁਕਾਬਲੇਬਾਜ ਭੇਜ ਸਕਦੀ ਹੈ, ਜਿਸ ਵਿੱਚ ਤਿੰਨ ਹਰ ਲਿੰਗ ਦੇ ਖਿਡਾਰੀਆਂ ਦਾ ਨਾਮ ਦਰਜ ਕਰਨ ਦੀ ਇਜਾਜ਼ਤ ਹੈ।[1] ਛੇ ਸਥਾਨ ਹੋਸਟ ਦੇ ਤੌਰ ਤੇ ਬ੍ਰਾਜ਼ੀਲ ਨੂੰ ਰਾਖਵੇਂ ਰੱਖਣ ਦੀ ਇਜਾਜਤ ਹੈ ਅਤੇ ਅੱਗੇ ਛੇ ਤ੍ਰੈਪੱਖੀ ਕਮਿਸ਼ਨ ਦਾ ਫੈਸਲਾ ਹੋਵੇਗਾ। ਹਰ ਕੁਆਲੀਫਾਈ ਖਿਡਾਰੀ ਦੀ ਹੇਠ ਲਿਖੀ ਯੋਗਿਤਾ ਹੋਣੀ ਜਰੂਰੀ ਹੈ। 

  • Men: 70m round of 630
  • Women: 70m round of 600

ਭਾਗ ਲੈਣ ਵਾਲੇ ਰਾਸ਼ਟਰ[ਸੋਧੋ]

56 ਰਾਸ਼ਟਰ ਦੇ ਤੀਰਅੰਦਾਜ਼ ਖਿਡਾਰੀਆਂ ਨੇ 2016 ਸਮਰ ਓਲੰਪਿਕ ਵਿੱਚ ਹਿੱਸਾ ਲਿਆ।

ਮੁਕਾਬਲੇ[ਸੋਧੋ]

ਮੈਡਲ ਸੂਚੀ[ਸੋਧੋ]

ਮੈਡਲ ਸਾਰਨੀ[ਸੋਧੋ]

ਹੋਰ ਦੇਖੋ[ਸੋਧੋ]

  • 2015 ਪੈਨ ਅਮਰੀਕੀ ਖੇਡ 'ਤੇ ਤੀਰਅੰਦਾਜ਼ੀ

ਹਵਾਲੇ[ਸੋਧੋ]

3. Archived 2016-08-01 at the Wayback Machine. ^"Archery 2016 Summer Olympics" Archived 2016-08-01 at the Wayback Machine. Indonesia Sport Blog. 12 July 2016. Retrieved 23 July 2016