2023 ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2023 ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ
ਟੂਰਨਾਮੈਂਟ ਦਾ ਲੋਗੋ
ਮਿਤੀਆਂ10 – 26 ਫਰਵਰੀ 2023
ਪ੍ਰਬੰਧਕਅੰਤਰਰਾਸ਼ਟਰੀ ਕ੍ਰਿਕਟ ਕੌਂਸਲ
ਕ੍ਰਿਕਟ ਫਾਰਮੈਟਮਹਿਲਾ ਟੀ20 ਅੰਤਰਰਾਸ਼ਟਰੀ
ਮੇਜ਼ਬਾਨ ਦੱਖਣੀ ਅਫਰੀਕਾ
ਜੇਤੂ ਆਸਟਰੇਲੀਆ (6ਵੀਂ title)
ਉਪ-ਜੇਤੂ ਦੱਖਣੀ ਅਫ਼ਰੀਕਾ
ਭਾਗ ਲੈਣ ਵਾਲੇ10
ਮੈਚ23
ਟੂਰਨਾਮੈਂਟ ਦਾ ਸਰਵੋਤਮ ਖਿਡਾਰੀਆਸਟਰੇਲੀਆ ਐਸ਼ਲੇ ਗਾਰਡਨਰ
ਸਭ ਤੋਂ ਵੱਧ ਦੌੜਾਂ (ਰਨ)ਦੱਖਣੀ ਅਫ਼ਰੀਕਾ ਲੌਰਾ ਵੋਲਵਾਰਟ (230)[1]
ਸਭ ਤੋਂ ਵੱਧ ਵਿਕਟਾਂਇੰਗਲੈਂਡ ਸੋਫੀ ਏਕਲਸਟੋਨ (11)[2]
ਅਧਿਕਾਰਿਤ ਵੈੱਬਸਾਈਟwww.t20worldcup.com
2020
2024

2023 ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ, ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਟੂਰਨਾਮੈਂਟ ਦਾ ਅੱਠਵਾਂ ਐਡੀਸ਼ਨ ਸੀ। ਇਹ 10 ਫਰਵਰੀ ਤੋਂ 26 ਫਰਵਰੀ 2023 ਦਰਮਿਆਨ ਦੱਖਣੀ ਅਫਰੀਕਾ ਵਿੱਚ ਆਯੋਜਿਤ ਕੀਤਾ ਗਿਆ ਸੀ।[3] ਫਾਈਨਲ ਕੇਪਟਾਊਨ ਵਿੱਚ ਹੋਇਆ। ਆਸਟਰੇਲੀਆ ਨੇ ਫਾਈਨਲ ਵਿੱਚ ਮੇਜ਼ਬਾਨ ਦੱਖਣੀ ਅਫਰੀਕਾ ਨੂੰ 19 ਦੌੜਾਂ ਨਾਲ ਹਰਾ ਕੇ ਛੇਵਾਂ ਅਤੇ ਲਗਾਤਾਰ ਤੀਜਾ ਖਿਤਾਬ ਜਿੱਤਿਆ।[4]

ਹਵਾਲੇ[ਸੋਧੋ]

  1. "Most runs in the 2023 ICC Women's T20 World Cup". ESPNcricinfo. Retrieved 27 February 2023.
  2. "Most wickets in the 2023 ICC Women's T20 World Cup". ESPNcricinfo. Retrieved 27 February 2023.
  3. "ICC Women's T20 World Cup 2023: The venues". www.icc-cricket.com (in ਅੰਗਰੇਜ਼ੀ). Retrieved 2023-02-27.
  4. "Women's T20 World Cup: Australia's unprecedented sixth title hailed worldwide". The Times of India. 2023-02-27. ISSN 0971-8257. Retrieved 2023-02-27.

ਬਾਹਰੀ ਲਿੰਕ[ਸੋਧੋ]