2024 ਓਲੰਪਿਕ ਖੇਡਾਂ
![]() | |
ਮੇਜ਼ਬਾਨ ਸ਼ਹਿਰ | ਪੈਰਿਸ, ਫ਼ਰਾਂਸ |
---|---|
ਰਾਸ਼ਟਰ | 208 |
ਈਵੈਂਟ | 32 ਖੇਡਾਂ ਵਿੱਚ 329 |
ਸ਼ੁਰੂਆਤ | 26 ਜੁਲਾਈ |
ਅਖ਼ੀਰਲਾ ਦਿਨ | 11 ਅਗਸਤ |
ਸਟੇਡੀਅਮ | Stade de France |
2024 ਓਲੰਪਿਕ ਖੇਡਾਂ (ਫ਼ਰਾਂਸੀਸੀ: Jeux olympiques d'été de 2024) 26 ਜੁਲਾਈ 2024 ਤੋਂ 11 ਅਗਸਤ 2024 ਤੱਕ ਫ਼ਰਾਂਸ ਦੇ ਪੈਰਿਸ ਸ਼ਹਿਰ ਵਿੱਚ ਹੋਣਗੀਆਂ।[1]
ਪਹਿਲਾਂ 1900 ਅਤੇ 1924 ਵਿੱਚ ਖੇਡੇ ਜਾਣ ਤੋਂ ਬਾਅਦ, ਲੰਡਨ (1908, 1948 ਅਤੇ 2012) ਦੇ ਬਾਅਦ ਪੈਰਿਸ ਤਿੰਨ ਵਾਰ ਓਲੰਪਿਕ ਦੀ ਮੇਜ਼ਬਾਨੀ ਕਰਨ ਵਾਲਾ ਦੂਜਾ ਸ਼ਹਿਰ ਬਣ ਜਾਵੇਗਾ।
ਹਵਾਲੇ[ਸੋਧੋ]
- ↑ Butler, Nick (7 February 2018). "Paris 2024 to start week earlier than planned after IOC approve date change". insidethegames.biz. Retrieved 7 February 2018.