ਸਮੱਗਰੀ 'ਤੇ ਜਾਓ

786

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਦੀ: 7ਵੀਂ ਸਦੀ8ਵੀਂ ਸਦੀ9ਵੀਂ ਸਦੀ
ਦਹਾਕਾ: 750 ਦਾ ਦਹਾਕਾ  760 ਦਾ ਦਹਾਕਾ  770 ਦਾ ਦਹਾਕਾ  – 780 ਦਾ ਦਹਾਕਾ –  790 ਦਾ ਦਹਾਕਾ  800 ਦਾ ਦਹਾਕਾ  810 ਦਾ ਦਹਾਕਾ
ਸਾਲ: 783 784 785786787 788 789

786 7ਵੀਂ ਸਦੀ ਅਤੇ 780 ਦਾ ਦਹਾਕਾ ਦਾ ਇੱਕ ਸਾਲ ਹੈ। ਇੱਕ ਲੀਪ ਦਾ ਸਾਲ ਹੈ ਜੋ ਇੱਕ ਐਤਵਾਰ ਨੂੰ ਸ਼ੁਰੂ ਹੋਇਆ।

ਮੁਸਲਿਮ ਧਰਮ[ਸੋਧੋ]

ਮੁਸਲਿਮ ਭਾਈਚਾਰੇ ਵਿੱਚ 786 ਅੰਕ ਦੀ ਬੜੀ ਮਾਨਤਾ ਹੈ ਪਰ ਹੋਰ ਧਰਮਾਂ ਨਾਲ ਸਬੰਧਤ ਲੋਕ ਵੀ ਇਸ ਨੰਬਰ ‘ਤੇ ਪੂਰਾ ਵਿਸ਼ਵਾਸ ਕਰਦੇ ਹਨ। 786 ਮੁਸਲਮਾਨ ਧਰਮ ਦੇ ਧਾਰਮਿਕ ਸ਼ਬਦ ਬਿਸਮਿਲਾ-ਅਲ-ਰਹਿਮਾਨ-ਅਲ-ਰਹੀਮ ਦੇ ਅੰਕਾਂ ਦਾ ਜੋੜ ਹੈ। ਜੇ ਅਸੀਂ ਅੱਖਰਾਂ ਨੂੰ ਤਰਤੀਬ ਵਾਰ ਕਰਕੇ ਇਹਨਾਂ ਦੇ ਮੁੱਲ ਦੇ ਕਿ ਜੋੜ ਕਰੀਏ ਤਾਂ ਇਹਨਾਂ ਦਾ ਜੋੜ 786 ਹੁੰਦੀ। ਅਰਬੀ ਵਿੱਚ ਅੱਖਰ ਦੇ ਪ੍ਰਬੰਧ ਕਰਨ ਦੇ ਦੋ ਤਰੀਕੇ ਹਨ। ਇੱਕ ਤਰੀਕਾ ਇਹ ਸਭ ਤੋਂ ਆਮ ਤਰੀਕਾ ਹੈ ਜੋ ਅੱਖਰਕ੍ਰਮਿਕ ਢੰਗ ਵਜੋਂ ਜਾਣਿਆ ਜਾਂਦਾ ਹੈ। ਇੱਥੇ ਅਸੀਂ ਅਲਫ, ਬੇ ਪੇ .. ਅੱਖਰਾਂ ਨੂੰ ਨੰਬਰ 1,2,3,,,, ਦੇ ਕੇ। ਦੂਜਾ ਤਰੀਕਾ ਅਜ਼ਾਦ ਵਿਧੀ ਜਾਂ ਤਰਤੀਬ ਦੇ ਰੂਪ ਵਜੋਂ ਜਾਣਿਆ ਜਾਂਦਾ ਹੈ।

ਘਟਨਾ[ਸੋਧੋ]

ਜਨਮ[ਸੋਧੋ]

ਮਰਨ[ਸੋਧੋ]

ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।