ਕੌਮਾਂਤਰੀ ਸੰਸਕ੍ਰਿਤ ਲਿਪੀਅੰਤਰਨ ਵਰਨਮਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(IAST ਤੋਂ ਰੀਡਿਰੈਕਟ)

ਅੰਤਰਰਾਸ਼ਟਰੀ ਸੰਸਕ੍ਰਿਤ ਲਿਪੀਅੰਤਰਨ ਵਰਣਮਾਲਾ (ਅੰਗਰੇਜ਼ੀ:।AST -।nternational Alphabet of Sanskrit Transliteration) ਇੱਕ ਹਰਮਨਪਿਆਰੀ ਲਿਪੀਅੰਤਰਨ ਸਕੀਮ ਹੈ ਜੋ ਕਿ ਇੰਡਿਕ ਲਿਪੀਆਂ ਦੇ ਹਾਨੀਰਹਿਤ ਰੋਮਨਕਰਨ ਹੇਤੁ ਵਰਤੀ ਜਾਂਦੀ ਹੈ। ਇਸ ਦਾ ਪ੍ਰਯੋਗ ਕੀਤਾ ਪਾਲੀ, ਪ੍ਰਕਿਰਤਾਂ ਅਤੇ ਅਪਭ੍ਰੰਸ਼ਾਂ ਦੇ ਰੋਮਨਕਰਨ ਲਈ ਵੀ ਕੀਤਾ ਜਾਂਦਾ ਹੈ।

ਆਈਏਐਸਟੀ (IAST) ਦੀ ਚਿੰਨ੍ਹ ਸਕੀਮ[ਸੋਧੋ]


a A

ā Ā

i I

ī Ī

u U

ū Ū

ṛ Ṛ

ṝ Ṝ

ḷ Ḷ

ḹ Ḹ
ਸਵਰe E

ai Ai

o O

au Au
ਸੰਯੁਕਤ ਸਵਰ
(diphthongs)


अं
ṃ Ṃ
ਅਨੁਸਵਾਰ
अः
ḥ Ḥ
ਵਿਸਰਗ


ਕੰਠੀ ਤਾਲਵੀ ਮੂਰਧਨੀ ਦੰਤੀ ਹੋਠੀ

k K

c C

ṭ Ṭ

t T

p P
ਅਘੋਸ਼

kh Kh

ch Ch

ṭh Ṭh

th Th

ph Ph
ਮਹਾਪਰਾਣ ਅਘੋਸ਼

g G

j J

ḍ Ḍ

d D

b B
ਸਘੋਸ਼

gh Gh

jh Jh

ḍh Ḍh

dh Dh

bh Bh
ਮਹਾਪਰਾਣ ਅਸਘੋਸ਼

ṅ Ṅ

ñ Ñ

ṇ Ṇ

n N

m M
ਨਾਸਕੀ

y Y

r R

l L

v V
ਅਰਧ ਸਵਰ

ś Ś

ṣ Ṣ

s S
ਊਸ਼ਮ

h H
ਅਘੋਸ਼ ਰਗੜਵੇਂ