ਮੈਨ ਹੂ ਨੂ ਇਨਫਿਨਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(The Man Who Knew Infinity ਤੋਂ ਰੀਡਿਰੈਕਟ)
ਮੈਨ ਹੂ ਨੂ ਇਨਫਿਨਿਟੀ
ਲੇਖਕRobert Kanigel
ਦੇਸ਼United States
ਭਾਸ਼ਾEnglish
ਪ੍ਰਕਾਸ਼ਕC. Scribner's
ਆਈ.ਐਸ.ਬੀ.ਐਨ.978-0-684-19259-8

ਮੈਨ ਹੂ ਨੂ ਇਨਫਿਨਿਟੀ: ਏ ਲਾਈਫ ਆਫ਼ ਜੀਨੀਅਸ ਰਾਮਾਨੁਜਨ ਭਾਰਤੀ ਗਣਿਤ ਸ਼ਾਸਤਰੀ ਸ੍ਰੀਨਿਵਾਸ ਰਾਮਾਨੁਜਨ ਦੀ ਜੀਵਨੀ ਹੈ, ਜਿਸ ਨੂੰ 1991 ਵਿੱਚ ਰਾਬਰਟ ਕਾਨੀਗਲ[1]ਦੁਆਰਾ ਲਿਖਿਆ ਗਿਆ ਸੀ ਅਤੇ ਵਾਸ਼ਿੰਗਟਨ ਸਕੁਏਅਰ ਪ੍ਰੈਸ ਦੁਆਰਾ ਪ੍ਰਕਾਸ਼ਤ ਕੀਤਾ ਗਿਆ ਸੀ। ਕਿਤਾਬ ਵਿਚ ਭਾਰਤ ਵਿਚ ਉਸ ਦੀ ਪਰਵਰਿਸ਼, ਉਸਦੀਆਂ ਗਣਿਤ ਦੀਆਂ ਪ੍ਰਾਪਤੀਆਂ ਅਤੇ ਅੰਗ੍ਰੇਜ਼ੀ ਦੇ ਗਣਿਤ ਵਿਗਿਆਨੀ ਜੀ.ਐਚ. ਹਾਰਡੀ ਨਾਲ ਗਣਿਤ ਦੇ ਸਹਿਯੋਗ ਦਾ ਵਿਸਥਾਰਪੂਰਵਕ ਵੇਰਵਾ ਦਿੱਤਾ ਗਿਆ ਹੈ। ਕਿਤਾਬ ਵੀਹਵੀਂ ਸਦੀ ਦੇ ਸ਼ੁਰੂ ਵਿਚ ਹਾਰਡੀ ਦੇ ਜੀਵਨ ਅਤੇ ਕੈਂਬਰਿਜ ਯੂਨੀਵਰਸਿਟੀ ਦੇ ਅਕਾਦਮਿਕ ਸਭਿਆਚਾਰ ਦੀ ਸਮੀਖਿਆ ਕਰਦੀ ਹੈ।

ਹਵਾਲੇ[ਸੋਧੋ]

  1. "The Man Who Knew Infinity: A Life of the Genius Ramanujan. Robert Kanigel". Isis. 84 (1): 165–166. 1993-03. doi:10.1086/356422. ISSN 0021-1753. {{cite journal}}: Check date values in: |date= (help)