ਤਿੱਬਤੀ ਪਿਨਯਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(Tibetan pinyin ਤੋਂ ਰੀਡਿਰੈਕਟ)

ਤਿੱਬਤੀ ਪਿਨਯਿਨ ਤਿੱਬਤੀ ਭਾਸ਼ਾ ਲਈ ਸਰਕਾਰੀ ਮਾਨਤਾ ਪ੍ਰਾਪਤ ਲਿਪੀਅੰਤਰ ਪ੍ਰਣਾਲੀ ਹੈ, ਜਿਸਨੂੰ ਚੀਨ ਵਿੱਚ ਲੋਕਾਂ ਅਤੇ ਸਥਾਨਾਂ ਦੇ ਨਾਵਾਂ ਲਈ ਵਰਤਿਆ ਜਾਂਦਾ ਹੈ। ਇਹ ਲਾਸਾ ਖੇਤਰ ਦੀ ਤਿੱਬਤੀ ਬੋਲੀ ਉੱਤੇ ਅਧਾਰਿਤ ਹੈ ਅਤੇ ਇਹ ਉਚਾਰਨ ਤੈਅ ਕਰਦੀ ਹੈ ਪਰ ਧੁਨੀ ਬਾਰੇ ਜਾਣਕਾਰੀ ਨਹੀਂ ਦਿੰਦੀ। ਇਸਨੂੰ ਅਕਾਦਮਿਕ ਖੇਤਰ ਵਿੱਚ ਵਰਤੇ ਜਾਣ ਲਈ ਵਾਇਲੀ ਦੇ ਬਦਲ ਵੱਜੋਂ ਵਿਕਸਿਤ ਕੀਤਾ ਗਿਆ ਸੀ।

ਹਵਾਲੇ[ਸੋਧੋ]