ਲਾਸਾ
ਲਾਸਾ
ལྷ་ས་ 拉萨 | |
---|---|
拉萨市 · ལྷ་ས་གྲོང་ཁྱེར། | |
![]() | |
ਸਰਕਾਰ | |
• ਮੇਅਰ | ਦੋਜੇ ਸੇਜੂਗ |
• ਡਿਪਟੀ ਮੇਅਰ | ਜਿਗਮੇ ਨਮਗਿਆਲ |
ਸਮਾਂ ਖੇਤਰ | UTC+8 |
ਲਾਸਾ | |||||||||||||||||||
---|---|---|---|---|---|---|---|---|---|---|---|---|---|---|---|---|---|---|---|
ਚੀਨੀ ਨਾਂ | |||||||||||||||||||
ਸਰਲ ਚੀਨੀ | 拉萨 | ||||||||||||||||||
ਰਿਵਾਇਤੀ ਚੀਨੀ | 拉薩 | ||||||||||||||||||
Hanyu Pinyin | Lāsà | ||||||||||||||||||
ਸ਼ਬਦੀ ਅਰਥ | ਦੇਵਤਿਆਂ ਦੀ ਥਾਂ | ||||||||||||||||||
| |||||||||||||||||||
Alternative Chinese name | |||||||||||||||||||
ਸਰਲ ਚੀਨੀ | 逻些 | ||||||||||||||||||
ਰਵਾਇਤੀ ਚੀਨੀ | 邏些 | ||||||||||||||||||
| |||||||||||||||||||
ਤਿੱਬਤੀ ਨਾਂ | |||||||||||||||||||
ਤਿੱਬਤੀ | ལྷ་ས་ | ||||||||||||||||||
|
ਲਾਸਾ (/ˈlɑːsə/; ਤਿੱਬਤੀ: ལྷ་ས་, ਵਾਇਲੀ: lha sa, ZYPY: Lhasa, [l̥ásə] ਜਾਂ [l̥ɜ́ːsə]; ਸਰਲ ਚੀਨੀ: 拉萨; ਰਿਵਾਇਤੀ ਚੀਨੀ: 拉薩; ਪਿਨਯਿਨ: Lāsà) ਤਿੱਬਤ ਖ਼ੁਦਮੁਖ਼ਤਿਆਰ ਖੇਤਰ, ਚੀਨ ਲੋਕ ਗਣਰਾਜ ਦੀ ਪ੍ਰਸ਼ਾਸਕੀ ਰਾਜਧਾਨੀ ਅਤੇ ਪ੍ਰੀਫੈਕਟੀ ਦਰਜੇ ਦਾ ਸ਼ਹਿਰ ਹੈ। ਇਹ ਜ਼ੀਨਿੰਗ ਮਗਰੋਂ ਤਿੱਬਤੀ ਪਠਾਰ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। 3,490 ਮੀਟਰ ਦੀ ਉਚਾਈ ਉੱਤੇ ਸਥਿੱਤ ਹੋਣ ਕਰ ਕੇ ਇਹ ਦੁਨੀਆਂ ਦੇ ਸਭ ਤੋਂ ਉੱਚੇ ਸ਼ਹਿਰਾਂ ਵਿੱਚੋਂ ਇੱਕ ਹੈ।