ਵਿਕੀਪੀਡੀਆ ਗੱਲ-ਬਾਤ:ਫਲੋ ਉੱਤੇ ਵਿਸ਼ਾ

Jump to navigation Jump to search
Satdeep Gill (ਗੱਲ-ਬਾਤਯੋਗਦਾਨ)

ਇਸ ਸਫ਼ੇ ਦੇ ਹਿੱਜਿਆਂ ਬਾਰੇ ਗੱਲ-ਬਾਤ ਆਕ੍ਰਣੀ ਜ਼ਰੂਰੀ ਹੈ ਤਾਂ ਕਿ ਤੈਅ ਕੀਤਾ ਜਾਂ ਸਕੇ ਕਿ ਇਸਨੂੰ ਫਲੋ ਕਰਨਾ ਹੈ ਜਾਂ ਫ਼ਲੋ।

Babanwalia (ਗੱਲ-ਬਾਤਯੋਗਦਾਨ)

ਕੀ ਇਹ ਅੰਗਰੇਜ਼ੀ ਸ਼ਬਦ "Flow" ਲਿਖਿਆ ਜਾ ਰਿਹਾ ਹੈ? ਜੇਕਰ ਹਾਂ, ਤਾਂ ਫ਼ਲੋਅ ਸਭ ਤੋਂ ਢੁਕਵਾਂ ਹੈ ਕਿਉਂਕਿ ਫਲੋ ਜਾਂ ਫ਼ਲੋ ਕਿਸੇ ਕਿਰਿਆ ਵਰਗਾ ਉਚਾਰਨ ਦਿੰਦੇ ਹਨ ਜਿਵੇਂ "ਫਲੋ-ਫੁੱਲੋ'' ਜਦਕਿ ਅੰਗਰੇਜ਼ੀ ਉਚਾਰਨ ਲਈ ਵਾਧੂ "ਅ" ਦੀ ਲੋੜ ਹੈ @Satdeep Gill: ਕੀ ਖ਼ਿਆਲ ਹੈ?

Reply to "ਹਿੱਜੇ"