ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jagseer Singh
ਪ੍ਰਬੰਧਕ, ਪੰਜਾਬੀ ਵਿਕੀਪੀਡੀਆ
ਮੇਰੇ ਬਾਰੇ
ਮੇਰਾ ਨਾਮ ਜਗਸੀਰ ਸਿੰਘ ਹੈ ਅਤੇ ਮੈਂ ਬਾਘਾਪੁਰਾਣਾ, ਪੰਜਾਬ ਦਾ ਰਹਿਣ ਵਾਲਾ ਹਾਂ। ਮੈਂ 2017 ਤੋਂ ਵਿਕੀਮੀਡੀਆ ਉੱਤੇ ਸਰਗਰਮੀ ਨਾਲ ਕੰਮ ਕਰ ਰਿਹਾ ਹਾਂ।
|
ਮੇਰਾ ਕੰਮ
ਫਿਲਹਾਲ, ਮੈਂ ਪੰਜਾਬੀ ਵਿਕੀਪੀਡੀਆ ਦੇ ਪ੍ਰਸ਼ਾਸਕ ਵਜੋਂ ਸੇਵਾ ਨਿਭਾਅ ਰਿਹਾ ਹਾਂ ਜਿੱਥੇ ਮੈਂ ਹਾਲੀਆ ਤਬਦੀਲੀਆਂ ਦੀ ਨਿਗਰਾਨੀ ਕਰਨ, ਲੇਖਾਂ ਨੂੰ ਸੁਧਾਰਨ ਅਤੇ ਗ਼ਲਤ ਲੇਖਾਂ ਨੂੰ ਮਿਟਾਉਣ ਉੱਤੇ ਕੰਮ ਕਰਦਾ ਹਾਂ। ਇਸ ਤੋਂ ਇਲਾਵਾ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਹਲਾ ਕਲਾਂ ਜਿਲ੍ਹਾ ਮੋਗਾ ਵਿਖੇ PunjabWiki Education Program ਦੀ ਅਗਵਾਈ ਕਰ ਰਿਹਾ ਹਾਂ ਜਿਸ ਵਿੱਚ ਮੈਂ ਵਿਦਿਆਰਥੀਆਂ ਨੂੰ ਵਿਕੀਮੀਡੀਆ ਪ੍ਰੋਜੈਕਟਾਂ ਵਿੱਚ ਪ੍ਰਭਾਵਸ਼ਾਲੀ ਯੋਗਦਾਨ ਲਈ ਜ਼ਰੂਰੀ ਹੁਨਰ ਸਿਖਾ ਰਿਹਾ ਹਾਂ।
|
|
|