ਵਰਤੋਂਕਾਰ ਗੱਲ-ਬਾਤ:Jagseer S Sidhu

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Crystal Clear app ksmiletris.png ਜੀ ਆਇਆਂ ਨੂੰ Jagseer S Sidhu ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।


-- New user message (ਗੱਲ-ਬਾਤ) 12:41, 5 ਜੂਨ 2017 (UTC)

ਪ੍ਰੋਜੈਕਟ ਟਾਈਗਰ ਵਿੱਚ ਸ਼ਾਮਲ ਹੋਣ ਲਈ ਸ਼ੁਕਰੀਆ[ਸੋਧੋ]

ਸਤਿ ਸ੍ਰੀ ਅਕਾਲ ਵੀਰ ਜੀ,

ਬਹੁਤ ਖੁਸ਼ੀ ਹੋਈ ਕਿ ਤੁਸੀਂ ਪ੍ਰੋਜੈਕਟ ਟਾਈਗਰ ਵਿੱਚ ਸ਼ਾਮਲ ਹੋ ਗਏ ਹੋ। ਕੋਈ ਵੀ ਮਦਦ ਚਾਹੀਦੀ ਹੋਵੇ ਤਾਂ ਮੇਰੇ ਨਾਲ ਗੱਲ ਕਰਦੇ ਸਕਦੇ ਹੋ। ਇੱਕ ਗੱਲ ਹੋਰ, ਮੇਰੇ ਨਾਨਕੇ ਨਿਹਾਲ ਸਿੰਘ ਵਾਲਾ ਨੇ :)

--Satdeep Gill (ਗੱਲ-ਬਾਤ) 09:06, 12 ਮਈ 2018 (UTC)

ਪ੍ਰੋਜੈਕਟ ਟਾਈਗਰ ਲੇਖ ਲਿਖਣ ਮੁਕਾਬਲੇ ਵਿੱਚ ਯੋਗਦਾਨ ਲਈ ਬਾਰਨਸਟਾਰ[ਸੋਧੋ]

New editor delivery.png The Excellent New Editor's Barnstar

A new editor on the right path
ਤੁਸੀਂ ਪ੍ਰੋਜੈਕਟ ਟਾਈਗਰ ਲੇਖ ਲਿਖਣ ਮੁਕਾਬਲੇ ਵਿੱਚ 38 ਲੇਖ ਬਣਾਏ ਹਨ ਅਤੇ ਇਹ ਪੰਜਾਬੀ ਭਾਈਚਾਰੇ ਦੇ ਜਿੱਤਣ ਵਿੱਚ ਮਦਦਗਾਰ ਰਹੇ। ਆਪਾਂ ਇਹ ਮੁਕਾਬਲਾ ਜਿੱਤ ਲਿਆ ਹੈ ਅਤੇ ਤੁਸੀਂ ਵੀ ਪੰਜਾਬੀ ਭਾਈਚਾਰੇ ਵਿੱਚੋਂ ਦਰਜਾਬੰਦੀ ਵਿੱਚ 8ਵੇਂ ਸਥਾਨ 'ਤੇ ਆਏ ਹੋ। ਵਿਕੀਪੀਡੀਆ ਨੂੰ ਏਨਾ ਸਮਾਂ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਉਮੀਦ ਹੈ ਭਵਿੱਖ ਵਿੱਚ ਵੀ ਯੋਗਦਾਨ ਪਾਉਂਦੇ ਰਹੋਗੇ Face-smile.svg - Satpal Dandiwal (talk) |Contribs) 04:52, 1 ਜੂਨ 2018 (UTC)

ਸੂਰਮਾ[ਸੋਧੋ]

Hi, thanks for creating the article ਸੂਰਮਾ (ਫ਼ਿਲਮ),. Excellent movie, I must say. Can you please add a brief plot section to the article kindly? Let me know if you want me to expand the English article plot first. Regards. --Titodutta (ਗੱਲ-ਬਾਤ) 20:39, 18 ਜੁਲਾਈ 2018 (UTC)

ਤੁਹਾਡਾ ਧੰਨਵਾਦ[ਸੋਧੋ]

ਮੈਂ ਮੂਲ ਤੌਰ ਤੇ ਅੰਗਰੇਜ਼ੀ ਵਿਕੀਪੀਡੀਆ ਦਾ ਸੰਪਾਦਨ ਕਰਦਾ ਹਾਂ, ਪਰ ਪੰਜਾਬੀ ਸਾਡੀ ਮਾਂ ਭਾਸ਼ਾ ਹੈ. ਇਸ ਲਈ ਇੱਥੇ ਪੰਜਾਬੀ ਲੇਖਾਂ ਦੇ ਯੋਗਦਾਨ ਲਈ ਇੱਥੇ ਆਇਆ ਹਾਂ(Mr.Mani Raj Paul (ਗੱਲ-ਬਾਤ) 11:46, 12 ਨਵੰਬਰ 2018 (UTC))

ਗੁੱਡ ਆਰਟੀਕਲ ਟੀਮ ਵਿੱਚ ਸ਼ਾਮਿਲ ਹੋਣ ਦਾ ਸੱਦਾ ।[ਸੋਧੋ]

ਪੰਜਾਬੀ ਵਿੱਚ ਸਭ ਤੋਂ ਵੱਧ ਪੜ੍ਹੇ ਜਾ ਰਹੇ ਇਹਨਾਂ ਲੇਖਾਂ ਵਿੱਚ ਸੁਧਾਰ ਕਰਨ ਲਈ ਯੋਗਦਾਨ ਪਾਓ ਜੀ। [ਆਰਟੀਕਲ ਬਣਾਉਣ ਲਈ ਚੁਣੇ ਗਏ ਲੇਖ ]

  1. ਭਗਤ ਸਿੰਘ
  2. ਗੁਰੂ ਨਾਨਕ
  3. ਗੁਰੂ ਗ੍ਰੰਥ ਸਾਹਿਬ
  4. ਪੰਜਾਬੀ ਭਾਸ਼ਾ
  5. ਕਲਪਨਾ ਚਾਵਲਾ
  6. ਪੰਜਾਬ, ਭਾਰਤ
  7. ਹਰਿਮੰਦਰ ਸਾਹਿਬ
  8. ਕਰਤਾਰ ਸਿੰਘ ਸਰਾਭਾ
  9. ਪੰਜਾਬੀ ਸੱਭਿਆਚਾਰ
  10. ਗੁਰੂ ਗੋਬਿੰਦ ਸਿੰਘ

Mulkh Singh (ਗੱਲ-ਬਾਤ) 17:00, 20 ਜੂਨ 2019 (UTC)

ਤੁਹਾਡੇ ਲਈ ਇੱਕ ਸਨਮਾਨ[ਸੋਧੋ]

Tireless Contributor Barnstar Hires.gif ਲਗਾਤਾਰ ਸਰਗਰਮ ਬਾਰਨਸਟਾਰ
ਬਹੁਤ ਸਰਗਰਮੀ ਨਾਲ ਕੰਮ ਕਰਨ ਲਈ ਮੇਰੇ ਵੱਲੋਂ ਤੁਹਾਡੇ ਇਹ ਬਾਰਨਸਟਾਰ। ਉਮੀਦ ਹੈ ਤੁਸੀਂ ਇਸ ਲਹਿਰ ਨੂੰ ਹੋਰ ਅੱਗੇ ਲੈਕੇ ਜਾਓਂਗੇ। -- Satdeep Gill (ਗੱਲ-ਬਾਤ) 17:19, 7 ਜੁਲਾਈ 2019 (UTC)

Project Tiger 2.0[ਸੋਧੋ]

Sorry for writing this message in English - feel free to help us translating it

Community Insights Survey[ਸੋਧੋ]

RMaung (WMF) 15:55, 9 ਸਤੰਬਰ 2019 (UTC)