ਅਜ਼ੀਮ ਸਕਵਿਡ
ਦਿੱਖ
ਅਜ਼ੀਮ ਸਕਵਿਡ | |
---|---|
ਅਜ਼ੀਮ ਸਕਵਿਡ, Architeuthis sp., modified from an illustration by A.E. Verrill, 1880 | |
Scientific classification | |
Kingdom: | |
Phylum: | |
Class: | |
Subclass: | |
Order: | |
Suborder: | |
Family: | Architeuthidae Pfeffer, 1900
|
Genus: | Architeuthis Steenstrup in Harting, 1860
|
Species | |
ਸੰਭਵ ਸਮਾਨਅਰਥੀ ਸ਼ਬਦ:
| |
Worldwide giant squid distribution based on recovered specimens |
ਅਜ਼ੀਮ ਸਕਵਿਡ (ਲਾ: Architeuthis dux) ਦੁਨੀਆ ਦਾ ਸਭ ਤੋਂ ਵੱਡਾ ਰੀੜ੍ਹਹੀਣ ਜੀਵ ਹੈ। ਇਸ ਜਾਨਵਰ ਬਾਰੇ ਸਾਇੰਸਦਾਨਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈ। ਦਸੰਬਰ 2006 ਤਕ ਜਿਸ ਸਭ ਤੋਂ ਵੱਡੇ ਅਜ਼ੀਮ ਸਕਵਿਡ ਬਾਰੇ ਪਤਾ ਸੀ, ਉਸ ਦਾ ਵਜ਼ਨ ਇੱਕ ਟਨ (900 kg) ਦੇ ਕਰੀਬ ਸੀ, ਅਤੇ ਉਹ 18 ਮੀਟਰ ਤੋਂ ਵੀ ਵੱਡਾ ਸੀ।[2]
ਹਵਾਲੇ
[ਸੋਧੋ]- ↑ ਫਰਮਾ:IUCN2014.1
- ↑ ਅਜ਼ੀਮ ਸਕਵਿਡ Archived 2010-01-16 at the Wayback Machine. National Geographic
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |