ਅਬਜਦ
ਦਿੱਖ
ਅਬਜਦ ਇੱਕ ਕਿਸਮ ਦੀ ਲਿਖਣ ਪ੍ਰਣਾਲੀ ਹੈ, ਜਿਸ ਵਿੱਚ ਵਿਅੰਜਨ ਧੁਨੀਆਂ ਲਈ ਹੀ ਅੱਖਰ ਹੁੰਦੇ ਹਨ ਅਤੇ ਸਵਰ ਧੁਨੀਆਂ ਪਾਠਕ ਖੁਦ ਜੋੜਦੇ ਹਨ।[1]
ਨਿਰੁਕਤੀ
[ਸੋਧੋ]ਅਬਜਦ ਸ਼ਬਦ ਸਾਰੀਆਂ ਸਾਮੀ ਭਾਸ਼ਾਵਾਂ ਵਿੱਚ ਵਰਤੇ ਜਾਂਦੇ ਪਹਿਲੇ ਚਾਰ ਅੱਖਰਾਂ "ਅਲਿਫ਼", "ਬੇ", "ਜੀਮ", "ਦਾਲ" ਤੋਂ ਬਣਿਆ ਹੈ।
ਹਵਾਲੇ
[ਸੋਧੋ]- ↑ "ਅਬਜਦ ਦੀ ਵਿਆਖਿਆ". Archived from the original on 12 ਜੁਲਾਈ 2016. Retrieved 20 ਅਗਸਤ 2016.
{{cite web}}
: Unknown parameter|dead-url=
ignored (|url-status=
suggested) (help) Archived 12 July 2016[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2016-07-12. Retrieved 2016-08-20.{{cite web}}
: Unknown parameter|dead-url=
ignored (|url-status=
suggested) (help) Archived 2016-07-12 at the Wayback Machine.