ਅਰਵਿਨ ਸ਼ਾਅ
ਦਿੱਖ
ਅਰਵਿਨ ਸ਼ਾਅ | |
---|---|
ਜਨਮ | ਅਰਵਿਨ ਗਿਲਬਰਟ ਸ਼ੈਮਫ਼ਰੌਫ਼ 27 ਫਰਵਰੀ 1913 ਬ੍ਰੌਂਕਸ, ਨਿਊਯਾਰਕ ਸ਼ਹਿਰ, ਸੰਯੁਕਤ ਰਾਜ ਅਮਰੀਕਾ |
ਮੌਤ | 16 ਮਈ 1984 ਡਾਵੋਸ, ਸਵਿਟਜਰਲੈਂਡ | (ਉਮਰ 71)
ਕਿੱਤਾ | ਨਾਟਕਕਾਰ, ਸਕ੍ਰੀਨ-ਲੇਖਕ, ਨਾਵਲਕਾਰ ਅਤੇ ਕਹਾਣੀਕਾਰ |
ਰਾਸ਼ਟਰੀਅਤਾ | ਅਮਰੀਕੀ |
ਪ੍ਰਮੁੱਖ ਕੰਮ | ਬਰੀ ਦ ਡੈੱਡ (1936) ਦ ਯੰਗ ਲਾਇਨਜ਼ (1948) ਰਿਚ ਮੈਨ, ਪੋਰ ਮੈਨ (1969) |
ਪ੍ਰਮੁੱਖ ਅਵਾਰਡ | ਓ. ਹੈਨਰੀ ਇਨਾਮ (1944, 1945) National Institute of Arts and Letters Grant (1946) ਪਲੇਅਬੁਆਏ ਇਨਾਮ (1964, 1970, 1979) Honorary Doctorate, ਬਰੁਕਲਿਨ ਕਾਲਜ |
ਜੀਵਨ ਸਾਥੀ | ਮੈਰੀਅਨ ਐਡਵਡਸ |
ਵੈੱਬਸਾਈਟ | |
http://www.irwinshaw.org |
ਅਰਵਿਨ ਸ਼ਾਅ (27 ਫਰਵਰੀ 1913 - 16 ਮਈ 1984) ਇੱਕ ਵੱਡਾ ਅਮਰੀਕੀ ਨਾਟਕਕਾਰ, ਸਕ੍ਰੀਨ-ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਸੀ, ਅਤੇ ਜਿਸ ਦੀਆਂ ਲਿਖਤਾਂ ਦੀਆਂ 14 ਲੱਖ ਤੋਂ ਵੀ ਵੱਧ ਕਾਪੀਆਂ ਵਿਕੀਆਂ ਹਨ। ਉਹ ਆਪਣੇ ਦੋ ਨਾਵਲਾਂ ਦੇ ਲਈ ਮਸ਼ਹੂਰ ਹੈ: ਯੰਗ ਲਾਇਨਜ਼ (1948), ਜੋ ਦੂਜੇ ਵਿਸ਼ਵ ਯੁੱਧ ਦੌਰਾਨ ਤਿੰਨ ਸਿਪਾਹੀਆਂ ਦੀ ਕਿਸਮਤ ਬਾਰੇ ਹੈ, ਅਤੇ ਇਸ ਤੇ ਇਸੇ ਨਾਮ ਦੀ ਇੱਕ ਫਿਲਮ ਵੀ ਬਣੀ ਹੈ ਜਿਸ ਵਿੱਚ ਮਾਰਲਨ ਬਰਾਂਡੋ ਅਤੇ ਮਿੰਟਗੁਮਰੀ ਰਿਫਟ ਸਿਤਾਰੇ ਹਨ; ਅਤੇ ਦੂਜਾ ਅਮੀਰ ਆਦਮੀ, ਗਰੀਬ ਆਦਮੀ (1970), ਜੋ ਦੂਜੇ ਵਿਸ਼ਵ ਯੁੱਧ ਦੇ ਬਾਅਦ ਤਿੰਨ ਭੈਣਾਂ ਦੇ ਭਵਿੱਖ ਬਾਰੇ ਹੈ।
ਨਿੱਜੀ ਜ਼ਿੰਦਗੀ
[ਸੋਧੋ]ਸ਼ਾਅ, ਦਾ ਜਨਮ ਸਾਊਥ ਬ੍ਰੌਂਕਸ, ਨਿਊਯਾਰਕ ਸਿਟੀ ਵਿੱਚ ਇਰਵਿਨ ਗਿਲਬਰਟ ਸ਼ਾਫ਼ੀਰੋਫ਼ ਵਜੋਂ ਰੂਸੀ ਯਹੂਦੀ ਪ੍ਰਵਾਸੀ ਮਾਪਿਆਂ ਦੇ ਘਰ ਹੋਇਆ ਸੀ।[1] ਉਸ ਦੇ ਮਾਪੇ ਰੋਜ਼ ਅਤੇ ਵਿਲ ਸਨ। ਉਸ ਦਾ ਛੋਟਾ ਭਰਾ,ਡੇਵਿਡ ਸ਼ਾਅ, ਇੱਕ ਪ੍ਰਸਿੱਧ ਹਾਲੀਵੁੱਡ ਨਿਰਮਾਤਾ ਅਤੇ ਲੇਖਕ ਬਣਿਆ।[2]
ਹਵਾਲੇ
[ਸੋਧੋ]- ↑ "Transport Group to Present Revival of Shaw's 'Bury the Dead' Starting 10/31". Broadwayworld.com. Retrieved 2013-12-11.
- ↑ "Golden Era Scribe David Shaw Dies". Emmys. August 20, 2007. Retrieved January 15, 2014.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |