ਅਲ-ਫ਼ਾਰਾਬੀ
ਦਿੱਖ
ਜਨਮ | ਅੰਦਾਜ਼ਨ 872[2] ਖੁਰਾਸਾਨ ਵਿੱਚ ਫ਼ਰਯਾਬ ਜਾਂ ਕੇਂਦਰੀ ਏਸ਼ੀਆ ਵਿੱਚ ਓਤਰਾਰ |
---|---|
ਮੌਤ | ਅੰਦਾਜ਼ਨ 950[2] |
ਕਾਲ | ਇਸਲਾਮੀ ਗੋਲਡਨ ਏਜ |
ਮੁੱਖ ਰੁਚੀਆਂ | ਭੌਤਿਕ ਵਿਗਿਆਨ, ਰਾਜਨੀਤਕ ਦਰਸ਼ਨ, ਤਰਕ ਸਾਸ਼ਤਰ, ਸੰਗੀਤ, ਵਿਗਿਆਨ, ਨੀਤੀ ਸ਼ਾਸਤਰ, ਰਹੱਸਵਾਦ,[2] ਸੰਗਿਆਨ ਸਾਸ਼ਤਰ |
ਪ੍ਰਭਾਵਿਤ ਹੋਣ ਵਾਲੇ
|
ਅਲ-ਫ਼ਰਾਬੀ (Arabic: ابونصر محمد بن محمد فارابی / ਅਬੂ ਨਾਸਰ ਮੁਹੰਮਦ ਇਬਨ ਮੁਹੰਮਦ ਫ਼ਰਾਬੀ;[1] ਹੋਰ ਦਰਜ਼ ਰੂਪਾਂ ਲਈ ਹੇਠਾਂ ਦੇਖੋ) ਪੱਛਮੀ ਜਗਤ ਵਿੱਚ ਅਲਫ਼ਰਾਬੀਅਸ ਵਜੋਂ ਮਸ਼ਹੂਰ[5] (ਅੰਦਾਜ਼ਨ 872[2] ਫ਼ਰਾਬ ਵਿੱਚ[3] – 14 ਦਸੰਬਰ, 950 ਅਤੇ 12 ਜਨਵਰੀ, 951 ਵਿਚਕਾਰ ਦਮਾਸਕਸ),[3] ਉਹ ਇਰਾਨੀ ਸੁਨਹਿਰੇ ਜੁੱਗ ਦਾ ਵੱਡਾ ਵਿਗਿਆਨੀ ਅਤੇ ਦਾਰਸ਼ਨਿਕ ਸੀ। ਉਹ ਭੌਤਿਕ ਵਿਗਿਆਨੀ, ਰਾਜਨੀਤਕ ਚਿੰਤਕ, ਤਰਕ ਸਾਸਤਰੀ, ਸੰਗੀਤਕਾਰ, ਨੀਤੀ ਸਾਸਤਰੀ, ਅਤੇ ਮੁਸਲਿਮ ਵਿਦਵਾਨ ਵੀ ਸੀ।
ਹਵਾਲੇ
[ਸੋਧੋ]- ↑ 1.0 1.1 Gutas, Dimitri. "Farabi". Encyclopædia Iranica.
- ↑ 2.0 2.1 2.2 2.3 2.4 2.5 2.6 Corbin, Henry (2001). History of Islamic Philosophy. Kegan Paul. ISBN 978-0-7103-0416-2.
{{cite book}}
: Unknown parameter|coauthors=
ignored (|author=
suggested) (help) - ↑ 3.0 3.1 3.2 3.3 Dhanani, Alnoor (2007). "Fārābī: Abū Naṣr Muḥammad ibn Muḥammad ibn Tarkhān al‐Fārābī". In Thomas Hockey et al. The Biographical Encyclopedia of Astronomers. New York: Springer. pp. 356–7. ISBN 978-0-387-31022-0. http://islamsci.mcgill.ca/RASI/BEA/Farabi_BEA.htm. (PDF version)
- ↑ Brague, Rémi; Brague, Remi (1998). "Athens, Jerusalem, Mecca: Leo Strauss's "Muslim" Understanding of Greek Philosophy". Poetics Today. 19 (2): 235–259. doi:10.2307/1773441. ISSN 0333-5372. JSTOR 1773441.
- ↑ Alternative names and translations from Arabic include: Alfarabi, Farabi, and Abunaser
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |