ਅਲਾਨ ਟੂਰਿੰਗ
ਦਿੱਖ
ਜਨਮ | ਐਲਨ ਮੈਥੀਸਨ ਟਿਊਰਿੰਗ 23 ਜੂਨ 1912 Maida Vale, London, ਇੰਗਲੈਂਡ |
---|---|
ਮੌਤ | 7 ਜੂਨ 1954 Wilmslow, Cheshire, ਇੰਗਲੈਂਡ | (ਉਮਰ 41)
ਰਾਸ਼ਟਰੀਅਤਾ | ਬ੍ਰਿਟਿਸ਼ |
ਅਲਮਾ ਮਾਤਰ | Sherborne School ਕਿੰਗ'ਜ ਕਾਲਜ, ਕੈਮਬ੍ਰਿਜ਼ Princeton University |
ਲਈ ਪ੍ਰਸਿੱਧ | Cryptanalysis of the Enigma, ਟਿਊਰਿੰਗ ਮਸ਼ੀਨ, ਟਿਊਰਿੰਗ ਟੈਸਟ |
ਪੁਰਸਕਾਰ |
|
ਵਿਗਿਆਨਕ ਕਰੀਅਰ | |
ਖੇਤਰ | ਹਿਸਾਬ, ਕ੍ਰਿਪਟ ਵਿਸ਼ਲੇਸ਼ਣ, ਕੰਪਿਊਟਰ ਵਿਗਿਆਨ, ਜੀਵ ਵਿਗਿਆਨ |
ਅਦਾਰੇ | ਮੈਨਚੈਸਟਰ ਯੂਨੀਵਰਸਿਟੀ Government Code and Cypher School National Physical Laboratory ਕੈਮਬ੍ਰਿਜ਼ ਯੂਨੀਵਰਸਿਟੀ |
ਥੀਸਿਸ | Systems of Logic based on Ordinals (1938) |
ਡਾਕਟੋਰਲ ਸਲਾਹਕਾਰ | Alonzo Church[2] |
ਡਾਕਟੋਰਲ ਵਿਦਿਆਰਥੀ | Robin Gandy[2] |
ਐਲਨ ਮੈਥੀਸਨ ਟਿਊਰਿੰਗ, ਓਬੀਈ, ਐਫਆਰਐਸ (/ˈtjʊərɪŋ/ TEWR-ing; 23 ਜੂਨ 1912– 7 ਜੂਨ 1954) ਇੱਕ ਬ੍ਰਿਟਿਸ਼ ਪਾਇਨੀਅਰਿੰਗ ਕੰਪਿਊਟਰ ਵਿਗਿਆਨੀ, ਗਣਿਤਸ਼ਾਸਤਰੀ, ਤਰਕਸ਼ਾਸਤਰੀ, ਗਣਿਤਕ ਜੀਵਵਿਗਿਆਨੀ ਸੀ, ਅਤੇ ਮੈਰਾਥਨ ਅਤੇ ਅਲਟਰਾ ਦੂਰੀ ਦਾ ਦੌੜਾਕ ਸੀ। ਕਲਨ ਅਤੇ ਗਣਨ ਦੇ ਸੰਕਲਪਾਂ ਦਾ ਟਿਊਰਿੰਗ ਮਸ਼ੀਨ ਰਾਹੀਂ ਰਸਮੀਕਰਨ, ਜਿਸ ਨੂੰ ਇੱਕ ਆਮ ਮਕਸਦ ਵਾਲੇ ਕੰਪਿਊਟਰ ਦਾ ਇੱਕ ਮਾਡਲ ਮੰਨਿਆ ਜਾ ਸਕਦਾ ਹੈ, ਮੁਹੱਈਆ ਕਰਨ ਸਦਕਾ ਕੰਪਿਊਟਰ ਵਿਗਿਆਨ ਦੇ ਵਿਕਾਸ ਵਿੱਚ ਉਸ ਦਾ ਯੋਗਦਾਨ ਬਹੁਤ ਹੀ ਪ੍ਰਭਾਵਸ਼ਾਲੀ ਸੀ।[1]
ਹਵਾਲੇ
[ਸੋਧੋ]- ↑ 1.0 1.1 doi:10.1098/rsbm.1955.0019
This citation will be automatically completed in the next few minutes. You can jump the queue or expand by hand - ↑ 2.0 2.1 ਅਲਾਨ ਟੂਰਿੰਗ at the Mathematics Genealogy Project.