ਓਵਰਕਲਾਕਿੰਗ
ਦਿੱਖ
ਓਵਰਕਲਾਕਿੰਗ ਕਿਸੇ ਵੀ ਹਾਰਡਵੇਅਰ ਨੂੰ ਉਸਦੀ ਅਸਲੀ ਰਫਤਾਰ ਨਾਲੋਂ ਜ਼ਿਆਦਾ ਰਫ਼ਤਾਰ ਤੇ ਚਲਾਉਣ ਵਾਲੀ ਤਕਨੀਕ ਨੂੰ ਕਿਹੰਦੇ ਹਨ। ਇਸ ਨਾਲ ਕਿਸੇ ਵੀ ਹਾਰਡਵੇਅਰ ਦੀ ਕਲਾਕ ਵਧਾ ਸਕਦੇ ਹਾਂ। ਕਿਸੇ ਵੀ ਓਵਰਕਲਾਕ ਕਰਨ ਨਾਲ ਉਹ ਬਿਜਲੀ ਦੀ ਵਰਤੋਂ ਵੀ ਜਿਆਦਾ ਕਰਨ ਲੱਗ ਜਾਂਦਾ ਹੈ ਅਤੇ ਇਸ ਮੌਜੂਦ ਸੈਮੀਕੰਡਕਟਰ ਚਿੱਪਾਂ ਵੀ ਜਿਆਦਾ ਤਾਪਮਾਨ ਪੈਦਾ ਕਰਨ ਲੱਗ ਜਾਂਦੀ ਹੈ। ਜੇ ਓਵਰਕਲਾਕ ਕਰਨ ਤੋਂ ਬਾਅਦ ਵਿੱਚ ਹਾਰਡਵੇਅਰ ਦਾ ਤਾਪਮਾਨ ਘੱਟ ਕਰਨ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਤਾਂ ਹਾਰਡਵੇਅਰ ਗਰਮ ਹੋ ਕੇ ਖਰਾਬ ਵੀ ਹੋ ਸਕਦਾ ਹੈ।