ਕਿਲੋਮੀਟਰ ਪ੍ਰਤੀ ਘੰਟਾ
ਦਿੱਖ
ਕਿਲੋਮੀਟਰ ਪ੍ਰਤੀ ਘੰਟਾ ਗਤੀ ਅਤੇ ਵੇਗ ਦਾ ਯੂਨਿਟ ਹੈ। ਇਸ ਵਿੱਚ ਦੂਰੀ ਨੂੰ ਕਿਲੋਮੀਟਰ ਅਤੇ ਸਮੇਂ ਨੂੰ ਘੰਟੇ ਮਾਪਿਆ ਜਾਂਦਾ ਹੈ। ਇਸ ਨੂੰ ਕਿਲੋਮੀਟਰ/ਘੰਟਾ ਜਾਂ ਕਿਲੋਮੀਟਰ·ਘੰਟਾ−1 ਨਾਲ ਦਰਸਾਇਆ ਜਾਂਦਾ ਹੈ। ਸੜਕਾਂ ਤੇ ਚੱਲਣ ਵਾਲੇ ਵਾਹਨਾਂ ਦੀ ਸਪੀਡ ਸਪੀਡੋਮੀਟਰ ਕਿਲੋਮੀਟਰ ਪ੍ਰਤੀ ਘੰਟਾ ਨਾਲ ਹੀ ਪੜ੍ਹਦੇ ਹਨ।
ਬਦਲੋ
[ਸੋਧੋ]- 3.6 ਕਿਲੋਮੀਟਰ ਪ੍ਰਤੀ ਘੰਟਾ ≡ 1 ਮੀਟਰ ਪ੍ਰਤੀ ਸੈਕਿੰਡ
- 1 ਕਿਲੋਮੀਟਰ ਪ੍ਰਤੀ ਘੰਟਾ ≈ 0.277 78 ਮੀਟਰ ਪ੍ਰਤੀ ਸੈਕਿੰਡ
- 1 ਕਿਲੋਮੀਟਰ ਪ੍ਰਤੀ ਘੰਟਾ ≈ 0.621 37 ਮੀਲ ਪ੍ਰਤੀ ਘੰਟਾ ≈ 0.911 34 ਫੁੱਟ ਪ੍ਰਤੀ ਸੈਕੰਡ
- 1 ਨਾਓਟੀਕਲ ਮੀਲ ≡ 1.852 ਕਿਲੋਮੀਟਰ ਪ੍ਰਤੀ ਘੰਟਾ
- 1 ਮੀਲ ਪ੍ਰਤੀ ਘੰਟਾ ≡ 1.609344 ਕਿਲੋਮੀਟਰ ਪ੍ਰਤੀ ਘੰਟਾ (~1.61 ਕਿਲੋਮੀਟਰ ਪ੍ਰਤੀ ਘੰਟਾ)[1]
ਹੋਰ ਦੇਖੋ
[ਸੋਧੋ]ਮੀਟਰ ਪ੍ਰਤੀ ਸੈਕੰਡ | ਕਿਲੋਮੀਟਰ ਪ੍ਰਤੀ ਘੰਟਾ | ਮੀਲ ਪ੍ਰਤੀ ਘੰਟਾ | ਨਿਓਟੀਕਲ ਮੀਲ | ਫੁੱਟ ਪ੍ਰਤੀ ਸੈਕੰਡ | |
---|---|---|---|---|---|
1 ਮੀਟਰ ਪ੍ਰਤੀ ਸੈਕੰਡ = | 1 | 3.6 | 2.236936 | 1.943844 | 3.280840 |
1 ਕਿਲੋਮੀਟਰ ਪ੍ਰਤੀ ਘੰਟਾ = | 0.277778 | 1 | 0.621371 | 0.539957 | 0.911344 |
1 ਮੀਲ ਪ੍ਰਤੀ ਘੰਟਾ = | 0.44704 | 1.609344 | 1 | 0.868976 | 1.466667 |
1 ਨਿਓਟੀਕਲ ਮੀਲ = | 0.514444 | 1.852 | 1.150779 | 1 | 1.687810 |
1 ਫੁੱਟ ਪ੍ਰਤੀ ਸੈਕੰਡ = | 0.3048 | 1.09728 | 0.681818 | 0.592484 | 1 |
(ਗੂੜਾ ਅੰਕ ਸਹੀ ਮੁੱਲ ਹੈ)
ਹਵਾਲੇ
[ਸੋਧੋ]- ↑ 1 ਗਜ਼ ≡ 0.9144 ਮੀਟਰ and
1 ਮੀਲ = 1760 ਗਜ਼ ਤਦ
1 ਮੀਲ = 1760 × 0.9144 ÷ 1000 ਕਿਲੋਮੀਟਰ