ਕੈਲਾਸ਼ ਪਰਬਤ
ਦਿੱਖ
ਕੈਲਾਸ਼ ਪਰਬਤ | |
---|---|
ਉਚਾਈ | 6,638 m (21,778 ft) |
ਬਹੁਤਾਤ | 1,319 m (4,327 ft) |
ਸਥਿਤੀ | |
ਤਿੱਬਤ, ਚੀਨ | |
ਲੜੀ | ਪਾਰਹਿਮਾਲਿਆ |
ਗੁਣਕ | 31°4′0″N 81°18′45″E / 31.06667°N 81.31250°E |
ਚੜ੍ਹਾਈ | |
ਪਹਿਲੀ ਚੜ੍ਹਾਈ | ਕੋਈ ਨਹੀਂ |
ਕੈਲਾਸ਼ ਪਰਬਤ ਤਿੱਬਤ ਵਿੱਚ ਸਥਿਤ ਇੱਕ ਪਰਬਤ ਸ਼੍ਰੇਣੀ ਹੈ। ਇਸ ਦੇ ਪੱਛਮ ਅਤੇ ਦੱਖਣ ਵੱਲ ਮਾਨਸਰੋਵਰ ਅਤੇ ਰਕਸ਼ਾਤਲ ਝੀਲ ਹਨ। ਇੱਥੋਂ ਕਈ ਮਹੱਤਵਪੂਰਨ ਨਦੀਆਂ ਨਿਕਲਦੀਆਂ ਹਨ - ਬ੍ਰਹਮਪੁੱਤਰ, ਸਿੰਧੂ, ਸਤਲੁਜ਼ ਇਤਆਦਿ। ਹਿੰਦੂ ਧਰਮ ਵਿੱਚ ਇਸਨੂੰ ਪਵਿਤਰ ਮੰਨਿਆ ਗਿਆ ਹੈ।[1][2]
ਹਵਾਲੇ
[ਸੋਧੋ]- ↑ Monier-Williams Sanskrit Dictionary, page 311 column 3 Archived 2018-12-03 at the Wayback Machine.
- ↑ Entry for कैलासः Archived 2012-07-08 at Archive.is in Apte Sanskrit-English Dictionary