ਅੰਤਰਰਾਸ਼ਟਰੀ ਮਜ਼ਦੂਰ ਸੰਘ
ਦਿੱਖ
(ਕੌਮਾਂਤਰੀ ਮਜ਼ਦੂਰ ਜੱਥੇਬੰਦੀ ਤੋਂ ਮੋੜਿਆ ਗਿਆ)
ਸੰਖੇਪ | ।LO/ਈਲੋ |
---|---|
ਨਿਰਮਾਣ | 1919 |
ਕਿਸਮ | ਸੰਯੁਕਤ ਰਾਸ਼ਟਰ ਏਜੰਸੀ |
ਕਾਨੂੰਨੀ ਸਥਿਤੀ | ਸਰਗਰਮ |
ਮੁੱਖ ਦਫ਼ਤਰ | ਜਨੇਵਾ, ਸਵਿਟਜ਼ਰਲੈਂਡ |
ਮੁਖੀ | ਗਾਏ ਰਾਈਡਰ |
ਵੈੱਬਸਾਈਟ | www |
ਕੌਮਾਂਤਰੀ ਮਜ਼ਦੂਰ ਜੱਥੇਬੰਦੀ (ਈਲੋ/ILO) ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ ਹੈ ਜੋ ਮਜ਼ਦੂਰ ਵਰਗ ਦੇ ਮੁੱਦਿਆਂ, ਖ਼ਾਸ ਕਰ ਕੇ ਕੌਮਾਂਤਰੀ ਮਜ਼ਦੂਰ ਮਿਆਰਾਂ ਅਤੇ ਸਾਰੀਆਂ ਵਾਸਤੇ ਸੁਘੜ ਕੰਮ, ਨਾਲ਼ ਨਜਿੱਠਦੀ ਹੈ।[1] ਸੰਯੁਕਤ ਰਾਸ਼ਟਰ ਦੇ 193 ਮੈਂਬਰਾਂ ਵਿੱਚੋਂ 185 ਈਲੋ ਦੇ ਮੈਂਬਰ ਹਨ।
1969 ਵਿੱਚ ਇਸ ਜੱਥੇਬੰਦੀ ਨੂੰ ਵਰਗਾਂ ਵਿਚਕਾਰ ਅਮਨ ਵਧਾਉਣ, ਮਜ਼ਦੂਰਾਂ ਲਈ ਇਨਸਾਫ਼ ਲਿਆਉਣ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਨੂੰ ਤਕਨੀਕੀ ਸਹਾਇਤਾ ਮੁਹੱਈਆ ਕਰਾਉਣ ਕਰ ਕੇ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ ਸੀ।[2]
ਈਲੋ ਉਹਨਾਂ ਇਕਾਈਆਂ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਦਾ ਹੈ ਜੋ ਕੌਮੀ ਕਨੂੰਨਾਂ ਦੀ ਉਲੰਘਣਾ ਕਰਦੇ ਹਨ; ਪਰ ਇਹ ਸਰਕਾਰਾਂ ਉੱਤੇ ਸਜ਼ਾਵਾਂ ਨਹੀਂ ਲਾਗੂ ਕਰਦਾ।[3]
ਹਵਾਲੇ
[ਸੋਧੋ]- ↑ Decent Work Agenda[permanent dead link].।lo.org. Retrieved on 2 June 2012.
- ↑ "The Nobel Peace Prize 1969". Nobelprize.org. Retrieved 5 July 2006.
- ↑ Government's recent labour interventions highly unusual, experts say. Cbc.ca (13 October 2011). Retrieved on 2 June 2012.